ਕੀ ਹੋਏਗਾ ਝੋਨੇ ਦੀ ਫ਼ਸਲ ਦਾ ਹੱਲ? ਸਰਕਾਰਾਂ ਨੂੰ ਨਹੀਂ ਕੋਈ ਫ਼ਿਕਰ....|
Continues below advertisement
ਪੰਜਾਬ ਦੀਆਂ ਮੰਡੀਆ ਚ ਝੋਨੇ ਦੀ ਫਸਲ ਰੁਲ ਰਹੀ ਐ ... ਕਿਸਾਨ ਪਰਦਰਸ਼ਨ ਕਰ ਰਹੇ ਨੇ .. ਚੰਡੀਗੜ ਵਿਚ ਮੁਖ ਮੰਤਰੀ ਭਗਵੰਤ ਮਾਨ ਦੀ ਰਿਆਇਸ਼ ਵਲ ਵਧ ਰਹੇ ਕਿਸਾਨਾ ਨੂੰ ਚੰਡੀਗੜ ਪੁਲਿਸ ਅਤੇ ਪੰਜਾਬ ਪੁਲਿਸ ਨੇ ਰੋਕਿਆ ਐ... ਪਰ ਜਿਥੇ ਇਕ ਪਾਸੇ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਅਤੇ ਖਰੀਦੀ ਗਈ ਫਸਲ ਦੀ ਲਿਫਟਿੰਗ ਨਾ ਹੋਣ ਦੀ ਗਲ ਕਹਿ ਰਹੇ ਹਨ
ਉਥੇ ਪੰਜਾਬ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂਚਕ ਕਹਿ ਰਹੇ ਹਨ ਕਿ ਮੰਡੀਆ ਚ ਝੋਨੇ ਦੀ ਖਰੀਦ ਹੋ ਰਹੀ ਹੈ .. . ਮੰਤਰੀ ਸਾਹਿਬ ਪੁਰਾ ਡਾਟਾ ਲੈ ਕੇ ਪਹੁੰਚੇ ਨੇ... ਸੁਣਦੇ ਆ ਮੰਤਰੀ ਲਾਲ ਚੰਦ ਕਟਾਰੂ ਚਕ ਨੇ ਕੀ ਕਿਹਾ ਐ..
ਝੋਨੇ ਦੀ ਖਰੀਦ ਨੂੰ ਲੈ ਕੇ ਅਤੇ ਰਾਈਸ ਮਿਲਰ ਦੀਆਂ ਸਮਸਿਆਵਾ ਨੂੰ ਲੈ ਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਪਰਲਾਦ ਜੋਸ਼ੀ ਨਾਲ ਵੀ ਮੁਲਾਕਾਤ ਕਰ ਚੁਕੇ ਹਨ . ਜਿਥੇ ਉਨਾ ਨੇ ਭਰੋਸਾ ਦਿਤਾ ਐ ਕਿ ਜਲਦ ਤੋ ਜਲਦ ਝੋਨਾ ਚੁਕ ਲਿਆ ਜਾਏਗਾ ...
Continues below advertisement