ਹਰਜੀਤ ਗਰੇਵਾਲ ਦੇ ਖੇਤਾਂ ‘ਚ ਲਾਇਆ ਝੋਨਾ ਕਿਸਾਨਾ ਨੇ ਵਾਹਿਆ, ਦੇਖੋ ਤਸਵੀਰਾਂ
ਹਰਜੀਤ ਗਰੇਵਾਲ ਦੇ ਖੇਤਾਂ ‘ਚ ਲਾਇਆ ਝੋਨਾ ਵਾਹਿਆ
ਬਰਨਾਲਾ ਦੇ ਕਸਬੇ ਧਨੋਲਾ 'ਚ ਪ੍ਰਦਰਸ਼ਨਕਾਰੀਆਂ ਨੇ ਜਤਾਇਆ ਰੋਸ
ਡੇਢ ਏਕੜ ਜ਼ਮੀਨ 'ਚ ਲਾਏ ਗਏ ਝੋਨੇ ਨੂੰ ਕੀਤਾ ਗਿਆ ਨਸ਼ਟ
ਕਿਸਾਨਾਂ ਵੱਲੋਂ BJP ਲੀਡਰ ਖ਼ਿਲਾਫ ਕੀਤੀ ਗਈ ਨਾਅਰੇਬਾਜ਼ੀ
Tags :
Harjeet Grewal