Breaking : Bhagat Singh ਦੇ ਚਾਚਾ ਅਜੀਤ ਸਿੰਘ ਦੀ ਯਾਦ 'ਚ ਮਨਾਇਆ ਜਾ ਰਿਹਾ ਪੱਗੜੀ ਸੰਭਾਲ ਦਿਹਾੜਾ
Sarfaraz Singh
Updated at:
23 Feb 2021 11:04 AM (IST)
Download ABP Live App and Watch All Latest Videos
View In Appਕਿਸਾਨਾਂ ਵੱਲੋਂ ਮਨਾਇਆ ਜਾ ਰਿਹਾ ਪੱਗੜੀ ਸੰਭਾਲ ਦਿਹਾੜਾ
ਚਾਚਾ ਅਜੀਤ ਸਿੰਘ ਦੀ ਜਯੰਤੀ ਨੂੰ ਸਮਰਪਿਤ ਕੀਤਾ ਦਿਹਾੜਾ
ਅਜੀਤ ਸਿੰਘ ਨੇ ਅੰਗਰੇਜ਼ਾਂ ਖ਼ਿਲਾਫ ਸ਼ੁਰੂ ਕੀਤੀ ਸੀ ਪੱਗੜੀ ਸੰਭਾਲ ਜੱਟਾ ਲਹਿਰ
91 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਜਾਰੀ ਹੈ ਕਿਸਾਨ ਅੰਦੋਲਨ