ਅੰਦੋਲਨ 'ਚ ਪਰਚੇ ਕਿਸਾਨ ਲੀਡਰਾਂ ਲਈ ਇਨਾਮ - ਸੁਰਜੀਤ ਸਿੰਘ ਢੇਰ

Continues below advertisement
ਟਰੈਕਟਰ ਪਰੇਡ ਦੌਰਾਨ ਫੈਲੀ ਹਿੰਸਾ 'ਤੇ ਕਿਸਾਨਾਂ ਦੇ ਸਵਾਲ
ਕਿਸਾਨਾਂ ਨੇ ਕੇਂਦਰ ਸਰਕਾਰ 'ਤੇ ਸਾਜਿਸ਼ ਦੇ ਲਾਏ ਇਲਜ਼ਾਮ
'26 ਜਨਵਰੀ ਦੀ ਹਿੰਸਾ 'ਚ ਸਰਕਾਰ ਦੀ ਸੀ ਮਿਲੀਭੁਗਤ'
'ਕਿਸਾਨ ਅੰਦੋਲਨ ਹੋਇਆ ਹੋਰ ਜ਼ਿਆਦਾ ਤੇਜ਼'
'ਕਿਸਾਨ ਲੀਡਰਾਂ 'ਤੇ ਦਰਜ ਕੀਤੇ ਪਰਚੇ ਗਲਤ'
'ਲਾਲ ਕਿਲ੍ਹੇ 'ਤੇ ਨਾ ਜਾਣ ਵਾਲੇ ਲੀਡਰਾਂ 'ਤੇ ਵੀ ਹੋਏ ਪਰਚੇ'
ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ 'ਚ ਸਰਕਾਰ ਹੋਈ ਕਾਮਯਾਬ
'ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਦੇਣਾ ਚਾਹੀਦਾ ਅਸਤੀਫ਼ਾ'
'26 ਜਨਵਰੀ ਨੂੰ ਵਾਪਰਨ ਵਾਲੀ ਘਟਨਾ ਨਿੰਦਨਯੋਗ'
'ਸਰਕਾਰ ਨੇ ਪਹਿਲਾ ਅੱਤਵਾਦੀ ਅਤੇ ਵੱਖਵਾਦੀ ਕਿਹਾ'
Continues below advertisement

JOIN US ON

Telegram