Panchayat Election 2024 | ਪੰਚਾਇਤੀ ਚੋਣਾ ਦੀ ਉਡੀਕ ਮੁੱਕੀ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ
Continues below advertisement
Panchayat Election 2024 | ਪੰਚਾਇਤੀ ਚੋਣਾ ਦੀ ਉਡੀਕ ਮੁੱਕੀ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ
ਰਾਜਕਮਲ ਚੋਧਰੀ , ਸਟੇਟ ਚੋਣ ਕਮਿਸ਼ਨਰ ਦੀ ਪ੍ਰੈਸ ਕਾਨਫਰੰਸ ਸ਼ੁਰੂ
13237 ਗ੍ਰਾਮ ਪੰਚਾਇਤ ਹਨ
19107 ਪੋਲਿੰਗ ਬੂਥ ਬਣਾਏ ਜਾਣਗੇ
13397925 ਕੁਲ ਵੋਟਰ
ਬੈਲੇਟ ਬਾਕਸ ਰਾਹੀ ਹੋਵੇਗੀ ਪੰਚਾਇਤ ਚੋਣ
ਵੱਡੀ ਖਬਰ - ਬੈਲੇਟ ਬਾਕਸ ਰਾਹੀ ਹੋਣਗੀਆਂ ਪੰਚਾਈਤੀ ਚੋਣਾਂ ।
ਤਿਉਹਾਰਾਂ ਦੇ ਸੀਜਨ ਨੂੰ ਧਿਆਨ ਵਿਚ ਰਖਦੇ ਹੋਏ ਪੰਚਾਇਤੀ ਚੋਣ ਦੀ ਤਾਰੀਖ ਰਖੀ ਗਈ ਹੈ ।
ਝੋਨੇ ਦੇ ਸੀਜਨ ਨੂੰ ਵੀ ਧਿਆਨ ਵਿਚ ਰਖਿਆ ਜਾਏਗਾ ।
ਸਰਪੰਚ ਦੀ ਚੋਣ ਲਈ 40 ਹਜਾਰ ਤਕ ਖਰਚ ਕਰ ਸਕਦੇ ਹਨ ਉਮੀਦਵਾਰ
ਨੋਟਾ ਦੀ ਆਪਸ਼ਨ ਵੀ ਬੈਲੇਟ ਪੇਪਰ ਵਿਚ ਦਿਤੀ ਜਾਏਗੀ ।
ਵੱਡੀ ਖਬਰ , ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਣਗੀਆਂ ਪੰਚਾਇਤੀ ਚੋਣਾ, ਚੋਣ ਕਮਿਸ਼ਨਰ ਰਾਜਕਮਲ ਚੋਧਰੀ ਨੇ ਕੀਤਾ ਐਲਾਨ
Continues below advertisement