Panchayat Election| ਪੰਜਾਬ 'ਚ ਪੰਚਾਇਤੀ ਚੋਣਾ ਦਾ ਹੋਇਆ ਐਲਾਨ। ਜਾਣੋਂ ਕਿਹੜੀ ਤਾਰੀਖ ਨੂੰ ਪੈਣਗੀਆਂ ਵੋਟਾਂ..

Panchayat Election| ਪੰਜਾਬ 'ਚ ਪੰਚਾਇਤੀ ਚੋਣਾ ਦਾ ਹੋਇਆ ਐਲਾਨ। ਜਾਣੋਂ ਕਿਹੜੀ ਤਾਰੀਖ ਨੂੰ ਪੈਣਗੀਆਂ ਵੋਟਾਂ..

Panchayat Elections 2024: ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਣਗੀਆਂ ਪੰਚਾਇਤੀ ਚੋਣਾ, ਚੋਣ ਕਮਿਸ਼ਨਰ ਰਾਜਕਮਲ ਚੋਧਰੀ ਨੇ ਐਲਾਨ ਕੀਤਾ ਹੈ। ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਚਾਇਤੀ ਚੋਣ ਦੀ ਤਾਰੀਖ ਰੱਖੀ ਗਈ ਹੈ।

ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਣਗੀਆਂ ਪੰਚਾਇਤੀ ਚੋਣਾ, ਚੋਣ ਕਮਿਸ਼ਨਰ ਰਾਜਕਮਲ ਚੋਧਰੀ ਨੇ ਕੀਤਾ ਐਲਾਨ 

ਬੈਲੇਟ ਬਾਕਸ ਰਾਹੀ ਹੋਣਗੀਆਂ ਪੰਚਾਈਤੀ ਚੋਣਾਂ ।

ਨੋਟਾ ਦੀ ਆਪਸ਼ਨ ਵੀ ਬੈਲੇਟ ਪੇਪਰ ਵਿਚ ਦਿਤੀ ਜਾਏਗੀ ।

ਸਰਪੰਚ ਦੀ ਚੋਣ ਲਈ 40 ਹਜਾਰ ਤਕ ਖਰਚ ਕਰ ਸਕਦੇ ਹਨ ਉਮੀਦਵਾਰ

ਤਿਉਹਾਰਾਂ ਦੇ ਸੀਜਨ ਨੂੰ ਧਿਆਨ ਵਿਚ ਰਖਦੇ ਹੋਏ ਪੰਚਾਇਤੀ ਚੋਣ ਦੀ ਤਾਰੀਖ ਰਖੀ ਗਈ ਹੈ ।

JOIN US ON

Telegram
Sponsored Links by Taboola