Panchayat Election | The whole village against the unanimously elected Sarpanch! | Abp Sanjha
Continues below advertisement
Panchayat Election | ਸਰਬਸੰਮਤੀ ਨਾਲ ਚੁਣੇ Sarpanch ਖ਼ਿਲਾਫ਼ ਹੋਇਆ ਸਾਰਾ ਪਿੰਡ! | Abp Sanjha
ਪਿੰਡ ਘਰਾਚੋ ਚ ਸਰਬ ਸੰਮਤੀ ਨਹੀਂ ਹੋਈ ਬਲਕਿ ਧੱਕੇ ਨਾਲ ਮੇਰੇ ਕਾਗਜ਼ ਰੱਦ ਕੀਤੇ ਗਏ ਹਨ:- ਜਰਨੈਲ ਸਿੰਘ ( ਸਰਪੰਚ ਉਮੀਦਵਾਰ)
ਆਮ ਆਦਮੀ ਪਾਰਟੀ ਦਾ ਗੜ ਮੰਨੇ ਜਾਣ ਵਾਲੇ ਪਿੰਡ ਘਰਾਚੋ ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਲਜੀਤ ਸਿੰਘ ਘਰਾਚੋ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਦੀ ਗੱਲ ਪਿੰਡ ਚ ਉੱਡੀ ਦਲਜੀਤ ਸਿੰਘ ਕਰਾਚੋ ਦੇ ਵਿਰੁੱਧ ਖੜੇ ਹੋਏ ਜਸਪਾਲ ਸਿੰਘ ਨੇ ਆਮ ਆਦਮੀ ਪਾਰਟੀ ਉੱਤੇ ਲਗਾਏ ਵੱਡੇ ਇਲਜ਼ਾਮ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਵੱਲੋਂ ਜਾਣ ਬੁੱਝ ਕੇ ਮੇਰੇ ਕਾਗਜ ਰੱਦ ਕਰਵਾਏ ਗਏ ਹਨ ਜਦ ਕਿ ਮੇਰਾ ਕਿਸੇ ਵੀ ਪੰਚਾਇਤੀ ਜਗ੍ਹਾ ਉੱਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਜਿਸ ਤੋਂ ਬਾਅਦ ਅੱਜ ਜਰਨੈਲ ਸਿੰਘ ਦੇ ਘਰ ਸਾਬਕਾ ਕੈਬਨਟ ਮੰਤਰੀ ਵਿਜੇ ਇੰਦਰ ਸਿੰਗਲਾ ਪਹੁੰਚੇ ਅਤੇ ਆਮ ਆਦਮੀ ਪਾਰਟੀ ਦੀ ਇਸ ਧੱਕਾਸ਼ਾਹੀ ਦੇ ਖਿਲਾਫ ਜਰਨੈਲ ਸਿੰਘ ਦਾ ਸਾਥ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਦੇ ਹੋਰਨਾਂ ਸੂਬਿਆਂ ਵਿੱਚ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਧੱਕਾ ਕਰ ਰਹੀ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਪੂਰਬਕ ਨਹੀਂ ਹੋਣ ਦੇਣਗੇ.
Continues below advertisement
Tags :
Panchayat Election Panchayat Elections Punjab Panchayat Elections Panchayat Election 2024 Punjab Panchayat Election 2024 Panchayat Elections Date Panchayat Elections In Punjab Panchayat Election Punjab Punjab Panchayat Election Date Panchayat Elections Punjab Panchayat Elections 2024 Panchayat Election Punjab 2024 Punjab Panchayat Election 2024 Date Punjab Elections 2024 Panchayat Nomination Pil Against Panchayat Elections Panchayat Election Reservation