Narendra Tomar ਦੀ ਚਿੱਠੀ ਦਾ Pandher ਨੇ ਦਿੱਤਾ ਜਵਾਬ | #FarmerProtest

ਖੇਤੀਬਾੜੀ ਮੰਤਰੀ ਦੀ ਚਿੱਠੀ ਬਾਅਦ ਬੋਲੇ ਪੰਧੇਰ.ਤੋਮਰ ਦੀ ਚਿੱਠੀ ਦੇਸ਼ ਨੂੰ ਗੁਮਰਾਹ ਕਰਨ ਵਾਲੀ’.ਨਰਿੰਦਰ ਤੋਮਰ ਦੀ ਚਿੱਠੀ ’ਚ ਕੁੱਝ ਨਵਾਂ ਨਹੀਂ’,ਸਾਰੀਆਂ ਪਾਰਟੀਆਂ ਖੇਤੀ ਨੀਤੀਆਂ ਲਈ ਜ਼ਿੰਮੇਵਾਰ.ਪ੍ਰਧਾਨ ਮੰਤਰੀ ਮੋਦੀ ਨੂੰ ਅੱਗੇ ਆਉਣਾ ਚਾਹੀਦਾ.ਪੀਐਮ ਮੋਦੀ ਨੂੰ ਕਿਸਾਨ ਜਥੇਬੰਦੀਆਂ ਨਾਲ ਕਰਨੀ ਚਾਹੀਦੀ ਗੱਲ.ਖੇਤੀ ਕਾਨੂੰਨ ਵਾਪਸ ਲੈਣ ਨਾਲ ਪ੍ਰਧਾਨ ਮੰਤਰੀ ਦਾ ਵਧੇਗਾ ਕੱਦ’

JOIN US ON

Telegram
Sponsored Links by Taboola