ਪੰਨੂ ਦੀ CM ਮਾਨ ਨੂੰ 'ਸਿਆਸੀ ਮੌਤ' ਧਮਕੀ ਅੰਮ੍ਰਿਤਪਾਲ ਦਾ ਵੀ ਕੀਤਾ ਜ਼ਿਕਰ
ਸਿੱਖ ਫੋਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਝੰਡਾ ਲਹਿਰਾਉਣ ਨੂੰ ਲੈ ਕੇ ਧਮਕੀ ਦਿੱਤੀ ਗਈ ਸੀ ਪਰ ਫਿਰ ਵੀ ਮੁੱਖ ਮੰਤਰੀ ਪੰਜਾਬ ਨੇ ਅੱਜ ਪਟਿਆਲਾ ਦੇ ਵਿੱਚ ਝੰਡਾ ਲਹਿਰਾਇਆ ਹੈ ਜਿਸ ਤੋਂ ਬਾਅਦ ਇੱਕ ਹੋਰ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਗੁਰਪਤਵੰਤ ਪੰਨੂ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਮਾਂ ਨੂੰ ਸਿਆਸੀ ਮੌਤ ਦੀ ਧਮਕੀ ਦਿੱਤੀ ਹੈ ਜੀ ਹਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਧਮਕੀ ਦਿੱਤੀ ਸੀ ਕਿ ਫਰੀਦਕੋਟ ਦੇ ਵਿੱਚੋਂ ਝੰਡਾ ਨਹੀਂ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗ੍ਰੇਸ਼ਨ ਕਰਾ ਦੂੰਗਾ ਜਾਂ ਫੰਡ ਦੇ ਦੂੰਗਾ। ਜਿਹੜੇ ਕੇਸ ਟਰੇਸ ਹੋਏ ਆ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫੰਡ ਟ੍ਰਾਂਸਫਰ ਕੀਤੇ ਤੇ ਨਾ ਕਿਸੇ ਨੂੰ ਇਹ ਦਿੱਤਾ ਇਹਦਾ ਮਕਸਦ ਸਿਰਫ ਦਹਿਸ਼ਤ ਫਲਾਉਣਾ ਆ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਇਹ ਗੁਰਪਤਵੰਤ ਪੰਨੂ ਦਾ ਕੰਮ ਹੈ। ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ। ਇਹਦੇ ਚ ਪ੍ਰੋਪਰਲੀ ਸਾਡੀ ਟੀਮ ਬੜੀ ਕਾਵਲ ਹੈ ਐਸ ਐਸ ਪੀ ਨਾਨਕ ਸਿੰਘ ਦੇ ਕੱਲ ਵੀ ਸਾਰੀ ਰਾਤ ਬਾਹਰ ਸੀ ਅੱਜ ਵੀ ਸਾਰੀ ਰਾਤ ਸਾਡੇ ਲਈ ਕਿਉਂਕਿ ਸਟੇਟ ਲੈਵਲ ਦਾ ਇਹ ਜਿਹੜਾ 26 ਜਨਵਰੀ 15 ਅਗਸ ਦਾ ਬੜੇ ਇੰਪੋਰਟੈਂਸ ਡੇ ਦੇ ਫੰਕਸ਼ਨ ਹੁੰਦੇ ਆ। ਇਸ ਕਰਕੇ ਅਸੀਂ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਬਿਲਕੁਲ ਪੀਸਫੁਲ ਉਹ ਕਰਾਵਾਂਗੇ ਤੇ ਇਹਦੇ ਵਿੱਚ ਮੈਂ ਯੂਥ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਇਹ ਤਾਂ ਆਪਦਾ ਆਪ ਹੀ ਪਹਿਲੀ ਗੱਲ ਤਾਂ ਇਹਦੇ ਚ ਜਿਹੜੀ ਕੌਮਿਕ ਤੇ ਬੜੀ ਫਨੀ?