ਦਿੱਲੀ ਹਿੰਸਾ ਨੂੰ ਲੈ ਕੇ ਪੰਨੂ ਦੇ ਦੀਪ ਸਿੱਧੂ 'ਤੇ ਵੱਡੇ ਖੁਲਾਸੇ

ਬਲਬੀਰ ਸਿੰਘ ਰਾਜੇਵਾਲ ਦੀ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ
ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੈ - ਰਾਜੇਵਾਲ
ਸਾਡੀਆਂ ਸਪੀਚਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ
ਹਰਿਆਣਾ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ 
ਕਿਸਾਨ ਲੀਡਰਾਂ ਨਾਲ 1978 'ਚ ਹਰਿਆਣਾ 'ਚ ਖੜਾ ਕੀਤਾ ਸੰਗਠਨ
ਹਰਿਆਣਾ ਖਿਲਾਫ਼ ਬੋਲਣ ਦੀ ਮੇਰੀ ਕੋਈ ਮੰਸ਼ਾ ਨਹੀਂ ਸੀ
ਬੱਚਿਆ ਨੂੰ ਸਮਝਾਉਣ ਲਈ ਕੁਝ ਕਹਿਣਾ ਪੈਂਦਾ -ਰਾਜੇਵਾਲ
ਇਹ ਅੰਦੋਲਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ - ਰਾਜੇਵਾਲ 
ਕਿਸੇ ਨੂੰ ਦੁੱਖ ਪਹੁੰਚਾਉਣ ਲਈ ਮੈਨੂੰ ਖੇਦ -ਰਾਜੇਵਾਲ 

JOIN US ON

Telegram
Sponsored Links by Taboola