ਚੋਣਾਂ ਦੀ ਤਿਆਰੀ , ਇਲਜ਼ਾਮ ਭਾਰੀ
Continues below advertisement
ਪਰਮਜੀਤ ਸਰਨਾ ਦੇ ਮਨਜਿੰਦਰ ਸਿਰਸਾ 'ਤੇ ਇਲਜ਼ਾਮ
DSGMC ਚੋਣਾਂ ਦੀ ਪੂਰੀ ਤਿਆਰੀ - ਸਰਨਾ
'ਮੇਰੇ 'ਤੇ ਲਗਾਏ ਇਲਜ਼ਾਮ ਨਹੀਂ ਕਰ ਸਕੇ ਸਾਬਿਤ'
'ਅਕਾਲੀ ਦਲ 2013 ਦੀਆਂ ਚੋਣਾਂ ਵੇਲੇ ਬੌਖਲਾ ਗਿਆ ਸੀ'
'ਬਾਦਲਾਂ ਦੇ ਦਖ਼ਲ ਕਾਰਨ 1999 'ਚ ਬਣਾਇਆ ਵੱਖਰਾ ਦਲ'
2002 ਤੇ 2007 ਦੀਆਂ ਚੋਣਾਂ ਸਰਨਾ ਜਿੱਤੇ ਸਨ
'ਪਿਛਲੀ ਵਾਰ ਸਾਨੂੰ ਬਹੁਤ ਪਲੈਨਿੰਗ ਨਾਲ ਹਰਾਇਆ ਗਿਆ'
'ਮੇਰੀ ਸੇਵਾ ਦੌਰਾਨ ਵਿਰੋਧੀ ਇੱਕ ਵੀ ਦੋਸ਼ ਸਾਬਤ ਨਹੀਂ ਕਰ ਪਾਏ'
'2017 'ਚ ਅਕਾਲੀ ਦਲ ਦੀ ਜਿੱਤ ਕੇਂਦਰ ਕਰਕੇ ਹੋਈ'
'ਭਾਜਪਾ ਨੇ ਨਿਭਾਈ ਅਕਾਲੀ ਦਲ ਨੂੰ ਜਤਾਉਣ 'ਚ ਅਹਿਮ ਭੂਮਿਕਾ'
'ਪਿਛਲੇ 8 ਸਾਲਾਂ 'ਚ ਦਿੱਲੀ ਕਮੇਟੀ ਘਾਟੇ 'ਚ ਚੱਲ ਰਹੀ'
'ਦਿੱਲੀ ਕਮੇਟੀ 'ਚ ਸਕੂਲਾਂ ਦੇ ਟੀਚਰ ਤਨਖਾਹਾਂ ਤੋਂ ਵਾਂਝੇ'
'ਅਕਾਲੀ ਦਲ ਨੇ ਮੈਨੀਫੈਸਟੋ ਦੀ ਇੱਕ ਲਾਈਨ ਵੀ ਨਹੀਂ ਕੀਤੀ ਪੂਰੀ'
'ਅਸੀਂ ਗੁਰੂ ਦੀ ਗੋਲਕ ਦਾ ਇੱਕ ਪੈਸਾ ਅਪਣੇ 'ਤੇ ਨਹੀਂ ਖ਼ਰਚਿਆ'
'ਨਗਰ ਕੀਰਤਨ ਦੇ ਨਾਮ 'ਤੇ ਵੀ ਸਿਰਸਾ ਨੇ ਸੰਗਤ ਨੂੰ ਗੁਮਰਾਹ ਕੀਤਾ'

22 ਅਗਸਤ ਨੂੰ ਹੋਣਗੀਆਂ DSGMC ਚੋਣਾਂ
ਕੋਰੋਨਾ ਕਰਕੇ ਟਾਲੀਆਂ ਸਨ DSGMC ਦੀਆਂ ਚੋਣਾਂ
ਪਹਿਲਾਂ 25 ਅਪ੍ਰੈਲ ਨੂੰ ਪੈਣੀਆਂ ਸਨ ਵੋਟਾਂ
ਪਹਿਲਾਂ 25 ਅਪ੍ਰੈਲ ਨੂੰ ਪੈਣੀਆਂ ਸਨ ਵੋਟਾਂ
DSGMC ਇੱਕ ਖੁਦਮੁਖਤਿਆਰ ਸੰਸਥਾ
ਦਿੱਲੀ ‘ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦੀ DSGMC
ਦਿੱਲੀ ‘ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦੀ DSGMC
ਪਹਿਲੀ ਵਾਰ 1974 ‘ਚ ਚੋਣਾਂ ਹੋਈਆਂ ਸਨ
Continues below advertisement
Tags :
Paramjit Sarna