ਪਰਗਟ ਸਿੰਘ ਦੀ ਕੈਪਟਨ ਨੂੰ ਲਲਕਾਰ, ਜਲੰਧਰ ਕੈੰਟ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ
ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਚੈਲੇੰਜ
ਜਲੰਧਰ ਕੈੰਟ ਤੋੰ ਚੋਣ ਲੜ ਕੇ ਦਿਖਾਉਣ ਦੀ ਦਿੱਤੀ ਚੁਣੌਤੀ
ਜਲੰਧਰ ਕੈੰਟ ਤੋੰ ਵਿਧਾਇਕ ਪਰਗਟ ਸਿੰਘ ਕੈਬਿਨਟ ਮੰਤਰੀ ਨੇ
ਕੈਪਟਨ ਖ਼ਿਲਾਫ ਬਾਗੀ ਸੁਰਾਂ ਅਲਾਪਣ ਵਾਲਿਆਂ 'ਚ ਮੋਹਰੀ ਸਨ ਪਰਗਟ
Tags :
Pargat Singh