ਪਰਗਟ ਸਿੰਘ ਦਾ ਕਿਸਾਨ ਅੰਨਦੋਲਨ ਨੂੰ ਲੈ ਕੇ ਅਕਾਲੀ ਦਲ 'ਤੇ ਹਮਲਾ

ਕਾਂਗਰਸ ਹਮੇਸ਼ਾ ਬਿੱਲ ਦੇ ਵਿਰੋਧ 'ਚ ਰਹੀ.ਖਟਕੜ ਕਲਾਂ ‘ਚ ਕਾਂਗਰਸ ਵੱਲੋਂ ਲਾਇਆ ਗਿਆ ਧਰਨਾ.ਖੇਤੀ ਐਕਟ ਖ਼ਿਲਾਫ ਕੈਪਟਨ ਦੀ ਅਗਵਾਈ ‘ਚ ਕਾਂਗਰਸ ਦਾ ਧਰਨਾ ਜ਼ਰੂਰੀ.'ਸਮੇਂ-ਸਮੇਂ ਦੀਆਂ ਸਰਕਾਰਾਂ ਵਿਭਿੰਨਤਾ ਨਹੀਂ ਲੈ ਕੇ ਆਈ'ਵਿਭਿੰਨਤਾ ਜ਼ਰੂਰੀ ਤਾਂ ਜੋ ਹਰ ਕੋਈ ਆਪਣਾ ਰੋਲ ਨਿਭਾ ਸਕੇ'.'ਜਦੋਂ ਅੰਦੋਲਨ ਖੜ੍ਹਾ ਹੋਇਆ ਉਦੋਂ ਅਕਾਲੀ ਦਲ ਨੂੰ ਯਾਦ ਆਇਆ'

JOIN US ON

Telegram
Sponsored Links by Taboola