Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp Sanjha

ਕੀ ਹੈ ਫਿਜੀਓਥਰੇਪੀ, ਕੀ ਬਿਨਾਂ ਡਾਕਟਰ ਦੀ ਸਲਾਹ ਨਾਲ ਪੇਨ ਕਿਲਰ ਹੈ ਸਾਡੇ ਲਈ ਮੌਤ ਦਾ ਘਰ
 
ਸੁਣੋ ਮੁਫਤ ਵਿੱਚ ਫਿਜੀਓਥਰੇਪੀ ਦੇਣ ਵਾਲੇ ਡਾਕਟਰ ਦੇ ਜੁਬਾਨੀ ਆਖਰ ਬਿਨਾਂ ਦਵਾਈਆਂ ਤੋਂ ਵੀ ਹੋ ਸਕਦੇ ਹੋ ਤੁਸੀਂ ਠੀਕ
 
ਹੁਣ ਤੱਕ ਨਾਮਵਰ ਰਾਜਨੀਤਿਕ ਸ਼ਖਸ਼ੀਅਤਾਂ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਖ-ਵੱਖ ਆਗੂਆਂ ਦਾ ਕਰ ਚੁੱਕੇ ਹਨ ਇਲਾਜ
 
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਫਤਿਹਗੜ੍ਹ ਸਾਹਿਬ ਦੇ ਵਿੱਚ ਤੈਨਾਤ ਫਿਜੀਓਥਰੇਪੀ ਡਾਕਟਰ ਪੰਕਜ ਪ੍ਰੀਤ ਸਿੰਘ ਜੋ ਸਾਬਕਾ ਮਹਿਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੰਮਾ ਸਮਾਂ ਫਿਜੀਓਥਰੇਪੀ ਦੇ ਡਾਕਟਰ ਵਜੋਂ ਕੰਮ ਕਰਦੇ ਹੋਏ ਨਜ਼ਰ ਆਏ ਅਤੇ ਹੁਣ ਰੋਜਾਨਾ ਦਿਨ ਵਿੱਚ ਦੋ ਤੋਂ ਚਾਰ ਵਜੇ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਮਰੀਜ਼ਾਂ ਦਾ ਮੁਫਤ ਇਲਾਜ ਕਰਦੇ ਹਨ।

JOIN US ON

Telegram
Sponsored Links by Taboola