ਸਾਨੂੰ ਪ੍ਰਧਾਨਗੀ ਨਹੀਂ ਵਧੀਆ ਪ੍ਰਧਾਨ ਚਾਹੀਦਾ - ਪਰਮਿੰਦਰ ਸਿੰਘ ਢੀਂਡਸਾ

Parminder dhindsa | "ਸਾਨੂੰ ਪ੍ਰਧਾਨਗੀ ਨਹੀਂ ਵਧੀਆ ਪ੍ਰਧਾਨ ਚਾਹੀਦਾ" - ਪਰਮਿੰਦਰ ਸਿੰਘ ਢੀਂਡਸਾ

ਅਕਾਲੀ ਦਲ ਪਾਰਟੀ ਲਗਾਤਾਰ ਡੁਬਦੀ ਜਾ ਰਹੀ ਹੈ। ਜਿਸ ਕਰਕੇ ਬਦਲਾਵ ਦੀ ਲੋੜ ਹੈ
ਸੁਖਦੇਵ ਸਿੰਘ ਢੀਡਸਾ ਦੇ ਪਾਰਟੀ ਵਿੱਚ ਵਾਪਸੀ ਕਰਨ ਤੇ ਪੂਰਾ ਗੁਨਾਹਗਾਰ ਮੈਂ ਹਾਂ ਸਾਨੂੰ ਸੀ ਸੁਖਬੀਰ ਬਾਦਲ ਦੇ ਕੰਮ ਕਰਨ ਦਾ ਤਰੀਕਾ ਬਦਲ ਗਿਆ ਹੋਵੇਗਾ ਪਰ ਉਹਨਾਂ ਵਿੱਚ ਕੋਈ ਬਦਲਾਵ ਨਹੀਂ ਆਇਆ
ਜੇਕਰ ਵਜ਼ੀਰ ਹੀ ਸਹੀ ਨਾ ਹੋਵੇ ਤਾਂ ਉਮੀਦਵਾਰ ਨਹੀਂ ਜਿੱਤਦੇ
ਭਗਵੰਤ ਮਾਨ ਨੂੰ ਦੇਖ ਕੇ ਲੋਕਾਂ ਨੇ ਪਾਈਆਂ ਸੀ ਵੋਟਾਂ ਉਮੀਦਵਾਰਾਂ ਦੇ ਤਾਂ ਨਾਮ ਤੱਕ ਵੀ ਨਹੀਂ ਸੀ ਪਤਾ
ਜੇਕਰ ਬੀਜੇਪੀ ਦੇ ਨਾਲ ਮੇਰਾ ਇੱਕ ਵੀ ਸਬੰਧ ਹੋਵੇ ਤਾਂ ਕੋਈ ਦੱਸੇ
ਸੁਖਬੀਰ ਬਾਦਲ ਨਹੀਂ ਲੈਂਦੇ ਕਿਸੇ ਦੀ ਸਲਾਹ ਇੱਕ ਬੰਦੇ ਦੇ ਸਿਰ ਤੇ ਨਹੀਂ ਚਲਦੀ ਪਾਰਟੀ
ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਪਰ ਮੈਨੂੰ ਫਿਰ ਵੀ ਮੀਟਿੰਗ ਲਈ ਨਹੀਂ ਆਉਂਦਾ ਸੱਦਾ ਮਲੂਕਾ ਸਾਹਿਬ ਨੂੰ ਵੀ ਨਹੀਂ ਆਇਆ ਸੱਦਾ
ਸਾਨੂੰ ਸੱਚੀ ਸ਼ਖਸ਼ੀਅਤ ਅਤੇ ਕੋਈ ਅਜਿਹਾ ਪ੍ਰਧਾਨ ਚਾਹੀਦਾ ਹੈ ਜੋ ਪੂਰੀ ਪਾਰਟੀ ਨੂੰ ਲੀਡ ਕਰ ਸਕੇ ਉਹ ਭਾਵੇਂ ਕੋਈ ਹੋਵੇ ਸਾਨੂੰ ਪ੍ਰਧਾਨਗੀ ਨਹੀਂ ਸਾਨੂੰ ਕੋਈ ਵਧੀਆ ਪ੍ਰਧਾਨ ਚਾਹੀਦਾ ਹੈ

JOIN US ON

Telegram
Sponsored Links by Taboola