Akali dal |ਪਰਮਿੰਦਰ ਢੀਂਡਸਾ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫ਼ਾ | Parminder Dhindsa
Download ABP Live App and Watch All Latest Videos
View In AppAkali dal |ਪਰਮਿੰਦਰ ਢੀਂਡਸਾ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫ਼ਾ | Parminder Dhindsa
ਪਰਮਿੰਦਰ ਢੀਂਡਸਾ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫ਼ਾ
'ਕੋਈ ਯੋਗ ਵਿਅਕਤੀ ਬਣੇ ਅਕਾਲੀ ਦਲ ਦਾ ਪ੍ਰਧਾਨ'
'ਲੋਕ ਅਕਾਲੀ ਦਲ ਤੋਂ ਨਾਰਾਜ਼ ਨਹੀਂ'
'ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਿਰਾਸ਼'
'ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਅਹੁਦੇ ਤੋਂ ਦੇਣ ਅਸਤੀਫਾ'
ਸ਼੍ਰੋਮਣੀ ਅਕਾਲੀ ਦਲ ਬਾਗ਼ੀ ਧੜੇ ਦੇ ਮੈਂਬਰ ਪਰਮਿੰਦਰ ਢੀਂਡਸਾ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ
ਅਕਾਲੀ ਦਲ ਅੱਜ ਹਾਸ਼ੀਏ ਤੇ ਖੜ੍ਹਾ ਹੈ | ਕਿਓਂਕਿ ਲੋਕ ਅਕਾਲੀ ਦਲ ਤੋਂ ਨਾਰਾਜ਼ ਨਹੀਂ
ਬਲਕਿ ਪਾਰਟੀ ਦੀ ਲੀਡਰਸ਼ਿਪ ਤੋਂ ਨਿਰਾਸ਼ ਹਨ | ਇਸ ਲਈ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਕਿਸੇ ਯੋਗ ਬੰਦੇ ਨੂੰ ਨੁਮਾਇੰਦਗੀ ਸੌਂਪਣੀ ਚਾਹੀਦੀ ਹੈ |ਸ਼੍ਰੋਮਣੀ ਅਕਾਲੀ ਦਲ ਬਾਗ਼ੀ ਧੜੇ ਦੇ ਮੈਂਬਰ ਪਰਮਿੰਦਰ ਢੀਂਡਸਾ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ
ਅਕਾਲੀ ਦਲ ਅੱਜ ਹਾਸ਼ੀਏ ਤੇ ਖੜ੍ਹਾ ਹੈ | ਕਿਓਂਕਿ ਲੋਕ ਅਕਾਲੀ ਦਲ ਤੋਂ ਨਾਰਾਜ਼ ਨਹੀਂ
ਬਲਕਿ ਪਾਰਟੀ ਦੀ ਲੀਡਰਸ਼ਿਪ ਤੋਂ ਨਿਰਾਸ਼ ਹਨ | ਇਸ ਲਈ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਕਿਸੇ ਯੋਗ ਬੰਦੇ ਨੂੰ ਨੁਮਾਇੰਦਗੀ ਸੌਂਪਣੀ ਚਾਹੀਦੀ ਹੈ |