ਰੂਸ ਤੋਂ ਪਤੀ ਦੀ ਮ੍ਰਿਤਕ ਦੇਹ ਵਾਪਿਸ ਲਿਆਉਣ ਲਈ ਧੱਕੇ ਖਾ ਰਹੀ ਪਰਮਿੰਦਰ ਕੌਰ



ਰੂਸ ਤੋਂ ਪਤੀ ਦੀ ਮ੍ਰਿਤਕ ਦੇਹ ਵਾਪਿਸ ਲਿਆਉਣ ਲਈ ਧੱਕੇ ਖਾ ਰਹੀ ਪਰਮਿੰਦਰ ਕੌਰ

ਰੂਸ ਮੰਗ ਰਿਹਾ DNA ਰਿਪੋਰਟ


ਪੰਜ ਮਹੀਨਿਆ ਤੋਂ ਆਪਣੇ ਪਤੀ ਨੂੰ ਉਡੀਕ ਰਹੀ ਪਰਮਿੰਦਰ ਕੌਰ ਦੀਆਂ ਅੱਖਾਂ ਦੇ ਹੰਜੂ ਵੀ ਸੁਕ ਗਏ ਨੇ.. ਪਰ ਉਸਦੀ ਫਰੀਆਦ ਸੁਨਣ ਲਈ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਗੇ ਨਹੀ ਆ ਰਿਹਾ ... ਦਰ ਦਰ ਭਟਕਦੀ ਹੋਈ ਪਰਮਿੰਦਰ ਕੋਰ ਆਪਣੇ ਪਤੀ ਦੀ ਮ੍ਰਿਤਕ ਦੇਹ ਰੂਸ ਤੋ ਵਾਪਿਸ ਲਿਆਉਣ ਲਈ ਡੀਐਨਏ ਦੀ ਜਾਂਚ ਦਾ ਸੈਂਪਲ ਕਰਾਉਣ ਲਈ ਧਕੇ ਖਾ ਰਹੀ ਹੈ ... ਪਰ ਉਸਦੀ ਫਰਿਆਦ ਕੋਈ ਵੀ ਸੁਣ ਨਹੀ ਰਿਹਾ...

Parminder Kaur is pushing to bring back her husband's dead body from Russia

 

JOIN US ON

Telegram
Sponsored Links by Taboola