ਪਠਾਨਕੋਟ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, IAF ਚ ਹੋਈ ਭਰਤੀ
Download ABP Live App and Watch All Latest Videos
View In Appਪਠਾਨਕੋਟ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, IAF ਚ ਹੋਈ ਭਰਤੀ
ਪਠਾਨਕੋਟ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ
ਭਾਰਤੀ ਹਵਾਈ ਫੌਜ 'ਚ ਹੋਈ ਸਿਲੈਕਸ਼ਨ
ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਦਿੱਤੀ ਵਧਾਈ
Pathankot: Ashraph Dhuddy
ਕੁੜੀਆਂ ਕਿਸੇ ਵੀ ਖਿਤੇ ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ....ਫੇਰ ਚਾਹੇ ਉਹ ਦੇਸ਼ ਦੀ ਸਰਕਾਰ ਚ ਉਹਨਾਂ ਦਾ ਯੋਗਦਾਨ ਹੋਵੇ ਜਾਂ ਫੇਰ ਕਿਸੇ ਵੀ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ ਹਰ ਥਾਂ ਤੇ ਧੀਆਂ ਵਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ,,,ਇਹ ਤਸਵੀਰਾਂ ਪਠਾਨਕੋਟ ਦੀਆ ਹਨ ਜਿਥੇ ਹਰਨੂਰ ਕੋਰ ਵਲੋਂ ਏਅਰਫੋਰਸ ਅਕੈਡਮੀ ਚ ਸਲੈਕਸ਼ਨ ਹੋਈ ਹੈ ਆਪਣੀ ਧੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਅਤੇ ਰਿਸ਼ਤੇਦਾਰਾਂ ਚ ਖੁਸ਼ੀ ਦਾ ਮਾਹੌਲ ਹੈ,,,ਹਰਨੂਰ ਨੇ ਕਿਹਾ ਕਿ ਆਪਣੀ ਜਵਾਨੀ ਦਾ ਮਕਸਦ ਲਬੋ ਫਿਰ ਉਸਨੂੰ ਫਾਲੋ ਕਰੋ ... ਜਦੋ ਕੋਈ ਸੁਪਨਾ ਹੋਏਗਾ ਤਾ ਨਸ਼ਿਆ ਬਾਰੇ ਸੋਚ ਵੀ ਨਹੀ ਸਕੋਗੇ ..
ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਧੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਮਿਹਨਤ ਕਰ ਰਹੀ ਸੀ ਉਹਨਾਂ ਦੀ ਧੀ ਦਾ ਸੁਪਨਾ ਪੂਰਾ ਹੋਇਆ ਹੈ,,ਹਰਨੂਰ ਨੇ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ