Breaking News: Pathankot ਦੇ Triveni Dwar 'ਤੇ ਗ੍ਰਨੇਡ ਹਮਲਾ

Continues below advertisement

ਪਠਾਨਕੋਟ ਦੇ ਵਿਚ ਤ੍ਰਿਵੇਨੀ ਦੁਆਰ ਤੇ ਗ੍ਰਨੇਡ ਸੁਟਿਆ ਗਿਆ ਹੈ ।  ਰਾਤ ਕਰੀਬ 12 ਵਜੇ ਇਹ ਗ੍ਰਨੇਡ ਸੁਟਿਆ ਗਿਆ ਹੈ ।  ਇਸ ਹਮਲੇ ਚ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀ ਹੈ । ਪਠਾਨਕੋਟ ਦੇ ਐਸ ਐਸ ਪੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਮੋਟਰਸਾਈਕਲ ਰਾਤ ਕਰੀਬ 12 ਵਜੇ ਇਸ ਗੇਟ ਨਜਦੀਕ ਗੁਜਰਿਆ ਸੀ ਤੇ ਸ਼ਕ ਇਹ ਜਤਾਇਆ ਜਾ ਰਿਹਾ ਹੈ ਕਿ ਇਸ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੇ ਹੀ ਗ੍ਰਨੇਡ ਸੁਟਿਆ ਹੋ ਸਕਦਾ ਹੈ। ਪੁਲਿਸ ਵਲੋ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਗੇਟ ਸ਼ਹੀਦ ਲੈਫਟੀਨੇਂਟ ਤ੍ਰਿਵੇਨੀ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸੀ । ਲੈਫਟੀਨੇਂਟ ਤ੍ਰਿਵੇਨੀ ਸਿੰਘ ਜੰਮੂ ਰੇਲਵੇ ਸਟੇਸ਼ਨ 'ਤੇ ਅਤਵਾਦੀ ਹਮਲੇ ਵਿਚ ਸ਼ਹੀਦ ਹੋ ਗਏ ਸੀ। 

 
Continues below advertisement

JOIN US ON

Telegram