ਪਟਿਆਲਾ ਧਰਨੇ ਦੇ ਦੂਜੇ ਦਿਨ ਕਿਸਾਨਾਂ ਦੀ ਸਰਕਾਰ ਨੂੰ ਸਖ਼ਤ ਚਿਤਾਵਨੀ

ਕੈਪਟਨ ਦੇ ਸ਼ਹਿਰ ਪਟਿਆਲਾ 'ਚ ਕਿਸਾਨਾਂ ਦਾ ਧਰਨਾ
ਪਟਿਆਲਾ ‘ਚ ਕਿਸਾਨਾਂ ਦੇ ਧਰਨੇ ਦਾ ਦੂਜਾ ਦਿਨ
‘ਕੋਰੋਨਾ ਨਾਲ ਨਜਿੱਠਣ ‘ਚ ਕੈਪਟਨ ਸਰਕਾਰ ਨਾਕਾਮ’
BKU ਉਗਰਾਹਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ
ਸੋਸ਼ਲ ਡਿਸਟੈਂਸਿੰਗ ਨਾਲ ਕਿਸਾਨ ਦੇ ਰਹੇ ਨੇ ਧਰਨਾ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਤਿੰਨ ਦਿਨਾਂ ਲਈ ਧਰਨਾ
6 ਮਹੀਨਿਆਂ ਤੋਂ ਦਿੱਲੀ ਬੌਰਡਰ 'ਤੇ ਡਟੀਆਂ ਜਥੇਬੰਦੀਆਂ
ਕੇਂਦਰ ਦੇ ਨਾਲ ਸੂਬਾ ਸਰਕਾਰ ਖਿਲਾਫ਼ ਡਟੇ ਕਿਸਾਨ   
‘ਸਰਕਾਰ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪ੍ਰਬੰਧ ਨਹੀਂ ਕੀਤੇ’
ਕੋਰੋਨਾ 'ਚ ਸਰਕਾਰ ਦੇ ਇੰਤਜ਼ਾਮਾਂ ਖਿਲਾਫ਼ ਧਰਨਾ 
‘ਕੋਰੋਨਾ ਨਾਲ ਲੜ੍ਹਨ ਲਈ ਅਜੇ ਤੱਕ ਨਹੀਂ ਕੀਤੇ ਗਏ ਪ੍ਰਬੰਧ’
ਛੋਟੀਆਂ ਬੱਚੀਆਂ ਵੀ ਧਰਨੇ ‘ਚ ਹੋਈਆਂ ਸ਼ਾਮਿਲ
ਪਿੰਡਾਂ , ਖੇਤੀ ਅਤੇ ਕੋਰੋਨਾ ਦੇ ਮੁੱਦੇ ‘ਤੇ ਕੈਪਟਨ ਨੂੰ ਘੇਰਿਆ
'ਕੋਰੋਨਾ ਦਾ ਮੁੱਦਾ ਉਭਾਰ ਕੇ ਸਰਕਾਰ ਨੂੰ ਕਰਾਂਗੇ ਮਜ਼ਬੂਰ'
'ਕੇਂਦਰ ਸਰਕਾਰ ਖਿਲਾਫ਼ ਧਰਨੇ ਕੀਤੇ ਜਾਣਗੇ ਮਜ਼ਬੂਤ'
‘ਹਸਪਤਾਲਾਂ 'ਚ ਕੋਰੋਨਾ ਖਿਲਾਫ਼ ਨਹੀਂ ਕੋਈ ਪ੍ਰਬੰਧ'
ਕਿਸਾਨਾਂ ਨੇ ਸਰਕਾਰ ਨੂੰ ਸਖ਼ਤ ਲਹਿਜ਼ੇ ‘ਚ ਦਿੱਤੀ ਚਿਤਾਵਨੀ

JOIN US ON

Telegram
Sponsored Links by Taboola