Patiala Ganga Aarti | ਸ੍ਰੀ ਕਾਲੀ ਦੇਵੀ ਮੰਦਰ 'ਚ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ ਹੋਈ ਗੰਗਾ ਆਰਤੀ
Download ABP Live App and Watch All Latest Videos
View In AppPatiala Ganga Aarti | ਸ੍ਰੀ ਕਾਲੀ ਦੇਵੀ ਮੰਦਰ 'ਚ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ ਹੋਈ ਗੰਗਾ ਆਰਤੀ
#Patiala #Srikalidevimandir #gangaaarti #abplive
ਨਵਰਾਤਰਿਆਂ ਦੇ ਅੱਜ ਛੇਵੇਂ ਦਿਨ ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਕਈ ਸਾਲਾਂ ਬਾਅਦ ਮੰਦਿਰ ਦੇ ਸਰੋਵਰ ਵਿੱਚ ਸਾਫ ਜਲ ਭਰਿਆ ਗਿਆ ਅਤੇ ਇੱਥੇ ਸਰੋਵਰ ਕਿਨਾਰੇ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ 'ਗੰਗਾ ਆਰਤੀ' ਕੀਤੀ ਗਈ।ਇਸ ਸਰੋਵਰ ਵਿੱਚ ਜਲ ਭਰਨ ਤੋਂ ਪਹਿਲਾਂ ਪੂਜਾ ਕਰਕੇ ਗੰਗਾ ਜਲ ਪਾਇਆ ਗਿਆ ਸੀ।
ਇਸ ਦੌਰਾਨ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਦੇ ਸਲਾਹਕਾਰੀ ਬੋਰਡ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੁਲ ਲੋਕਾਈ ਦੇ ਭਲੇ ਦੀ ਕਾਮਨਾ ਕਰਦਿਆਂ ਕਾਲੀ ਦੇਵੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਇਸ ਮੌਕੇ ਸੰਸਥਾ ਨੇ ਸਕੂਲੀ ਵਿਦਿਆਰਥਣਾਂ ਨੂੰ 25 ਸਾਈਕਲ, ਖਿਡਾਰਨਾਂ ਨੂੰ 30 ਖੇਡ ਕਿੱਟਾਂ ਅਤੇ ਲੋੜਵੰਦ ਔਰਤਾਂ ਨੂੰ 10 ਸਿਲਾਈ ਮਸ਼ੀਨਾਂ ਤਕਸੀਮ ਕਰਨ ਦੀ ਰਸਮ ਅਦਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ ਉਥੇ ਹੀ ਵਿਦਿਆਰਥਣਾਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...