Punjab Weather Report |100 ਸਾਲ ਦਾ ਟੁੱਟਿਆ ਰਿਕੌਰਡ, ਠੰਢ ਨੇ ਕੱਢੇ ਵੱਟ, ਪੰਜਾਬ ਨੂੰ ਸੂਰਜ ਦੀ ਉਡੀਕ
Punjab Weather Report |100 ਸਾਲ ਦਾ ਟੁੱਟਿਆ ਰਿਕੌਰਡ, ਠੰਢ ਨੇ ਕੱਢੇ ਵੱਟ, ਪੰਜਾਬ ਨੂੰ ਸੂਰਜ ਦੀ ਉਡੀਕ
#Punjab #Weather #Rain #Snowfall #Haryana #Fog #Flights #abpsanjha
ਪੰਜਾਬ ਅਤੇ ਹਰਿਆਣਾ ਵਿੱਚ ਅੱਜ ਵੀ ਧੁੰਦ ਛਾਈ ਹੋਈ ਹੈ ਅਤੇ ਅਗਲੇ 5 ਦਿਨ ਮੌਸਮ ਇਓਂ ਹੀ ਰਹਿਣ ਦੀ ਸੰਭਾਵਾਨਾ ਹੈ, ਇਸ ਵਾਰ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਘੱਟ ਬਰਫਬਾਰੀ ਹੋਈ ਹੈ ਜਿਸ ਦਾ ਨਤੀਜਾ ਹੈ ਕਿ ਪੰਜਾਬ ਹਰਿਆਣਾ ਹਿਮਾਚਲ ਵਿੱਚ ਵੱਧ ਠੰਢ ਪੈ ਰਹੀ ਹੈ,ਬਰਫਬਾਰੀ ਅਤੇ ਮੀਂਹ ਨਾ ਪੈਣ ਕਰਕੇ ਆਉਣ ਵਾਲੇ ਮਹੀਨਿਆਂ ਵਿੱਚ ਮੁਸ਼ਕਿਲਾਂ ਹੋ ਵੱਧ ਸਕਦੀਆਂ ਹਨ |