ਅੱਜ ਤੋਂ ਹੜਤਾਲ 'ਤੇ ਰਹਿਣਗੇ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਗੋ

ਅੱਜ ਤੋਂ ਪੰਜਾਬ ਭਰ 'ਚ ਪਟਵਾਰੀ ਤੇ ਕਾਨੂੰਗੋ ਹੜਤਾਲ 'ਤੇ ਹਨ। ਮਾਲੇਰਕੋਟਲਾ ਵਿਚ ਪਟਵਾਰੀ ਖਿਲਾਫ ਦਰਦ ਹੋਏ ਕੇਸ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।

JOIN US ON

Telegram
Sponsored Links by Taboola