ਪਰਲ ਗਰੁੱਪ ਦੇ ਪੀੜਤਾਂ ਨੂੰ ਇਨਸਾਫ ਦੀ ਉੜੀਕ !

Continues below advertisement

ਇਨਸਾਫ ਦੀ ਆਵਾਜ਼ ਜਥੇਬੰਦੀ ਨੇ ਪਰਲ ਗਰੁੱਪ ਦੇ ਪੀੜਤਾਂ ਨੂੰ ਪੈਸਾ ਵਾਪਿਸ ਕਰਨ ਲਈ ਪਰਲ ਗਰੁੱਪ ਦੀ ਦੇਸ਼ ਭਰ ਚ ਸੰਪੰਤੀ ਵੇਚ ਕੇ ਪੈਸਾ ਵਾਪਿਸ ਕਰਨ ਦੀ ਮੰਗ ਕੀਤੀ ਐ,,ਜਥੇਬੰਦੀ ਮੁਤਾਬਿਕ ਸਿਰਫ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਕੁਲਾਣਾ ਅਤੇ ਪਿੰਡ ਮੰਡੇਰਾ ਚ ਹੀ 50 ਏਕੜ ਦੇ ਕਰੀਬ ਜ਼ਮੀਨ ਐ ਜਿਸ ਨੂੰ ਵੇਚ ਕੇ ਮਾਨਸਾ ਜਿਲ੍ਹੇ ਦੇ ਪੀੜਤਾਂ ਦਾ ਪੈਸਾ ਵਾਪਿਸ ਕੀਤਾ ਜਾ ਸਕਦਾ,,,,ਜਥੇਬੰਦੀ ਮੁਤਾਬਿਕ ਸੁਪਰੀਮ ਕੋਰਟ ਵੱਲੋਂ ਜੌ ਲੋਦਾ ਕਮੇਟੀ ਬਣਾਈ ਸੀ ਉਸ ਨੂੰ ਜ਼ਮੀਨ ਵੇਚਣ ਦਾ ਅਧਿਕਾਰ ਦਿੱਤਾ ਗਿਆ ਸੀ,,

Continues below advertisement

JOIN US ON

Telegram