Mohali Vacciantion Centre : ਟੀਕਾ ਲੈਣ ਤੋਂ ਬਾਅਦ ਵੀ ਰਿਕਾਰਡ ਅਪਡੇਟ ਨਾ ਹੋਣ ਤੇ ਲੋਕ ਪਰੇਸ਼ਾਨ, ਨਹੀਂ ਮਿਲਿਆ ਸਰਟੀਫ਼ਿਕੇਟ
ਟੀਕਾ ਲੈਣ ਤੋਂ ਬਾਅਦ ਵੀ ਰਿਕਾਰਡ ਅਪਡੇਟ ਨਾ ਹੋਣ ਤੇ ਲੋਕ ਪਰੇਸ਼ਾਨ, ਦੂਜੀ ਡੋਜ਼ ਲੈਣ ਲਈ ਲੋਕਾਂ ਨੂੰ ਆ ਰਹੀ ਪਰੇਸ਼ਾਨੀ, ਲੋਕਾਂ ਨੇ ਪ੍ਰਸ਼ਾਸ਼ਨ ਤੇ ਲਗਾਏ ਲਾਪਰਵਾਹੀ ਕਰਨ ਦੇ ਇਲਜ਼ਾਮ , ਟੀਕਾ ਲਗਵਾਉਣ ਬਾਅਦ ਵੀ ਨਹੀਂ ਮਿਲਿਆ ਸਰਟੀਫਿਕੇਟ |
Tags :
Covaxin Covishield Punjab Coronavirus Vaccination Mohali Vaccination Centre Punjab Corona Crisis Punjab Vaccination Punjab Vaccine Mohali Corona Crisis