Punjab news | ਲਹਿਰਾਗਾਗਾ ‘ਚ ਸਫਾਈ ਮੁਲਾਜ਼ਮਾਂ ਨੇ ਲਾਇਆ ਧਰਨਾ
ਲਹਿਰਾਗਾਗਾ ‘ਚ ਸਫਾਈ ਮੁਲਾਜ਼ਮਾਂ ਨੇ ਲਾਇਆ ਧਰਨਾ ,ਸੀਵਰੇਜ ਗੈਸ ਚੜਨ ਕਰਕੇ ਹੋਈ ਸੀ ਮੁਲਾਜ਼ਮ ਦੀ ਮੌਤ,ਮ੍ਰਿਤਕ ਦੇ ਪਰਿਵਾਰ ਲਈ 50 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ,ਮ੍ਰਿਤਕ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਦੀ ਵੀ ਮੰਗ ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਦੀ ਵੀ ਕੀਤੀ ਮੰਗ