4 ਮਹੀਨਿਆਂ ਦੀ ਰਾਹਤ ਤੋਂ ਬਾਅਦ ਦੇਸ਼ 'ਚ ਮੁੜ ਮਹਿੰਗਾਈ ਰਿਟਰਨਜ਼

ਮੁੜ ਤੋਂ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

5 ਦਿਨਾਂ ਦੇ ਅੰਦਰ ਚੌਥੀ ਵਾਰ ਵਧੇ ਪੈਟਰੋਲ-ਡੀਜ਼ਲ ਦੇ ਰੇਟ 

4 ਮਹੀਨਿਆਂ ਬਾਅਦ ਮੁੜ ਰੇਟ ਵਧਣੇ ਹੋਏ ਸ਼ੁਰੂ 

ਅੰਮ੍ਰਿਤਸਰ ‘ਚ 98.68 ਅਤੇ ਮੁਹਾਲੀ ‘ਚ 99 ਰੁਪਏ ਪੈਟਰੋਲ

 
 
 

JOIN US ON

Telegram
Sponsored Links by Taboola