Pakistan ਤੋਂ ਪਰਤੇ ਸਿੱਖ ਸ਼ਰਧਾਲੂਆਂ 'ਤੇ Corona ਦਾ ਸਾਇਆ
Sarfaraz Singh
Updated at:
22 Apr 2021 04:50 PM (IST)
Download ABP Live App and Watch All Latest Videos
View In AppPakistan ਤੋਂ ਪਰਤੇ ਸ਼ਰਧਾਲੂਆਂ 'ਚੋਂ 40 ਦੀ Corona Report Positive ਆਈ ਹੈ , ਅਟਾਰੀ-ਵਾਹਗਾ Border ਜ਼ਰੀਏ ਭਾਰਤ ਪਹੁੰਚਿਆ ਸਿੱਖ ਜੱਥਾ,
ਹੁਣ ਤੱਕ 300 ਦੇ ਕਰੀਬ ਸ਼ਰਧਾਲੂਆਂ ਦੀ ਹੋਈ ਕੋਰੋਨਾ ਜਾਂਚ, 12 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ ਜੱਥਾ |