Pitbull Attack | ਗੁਆਂਢੀਆਂ ਦੇ ਪਿਟਬੁੱਲ ਨੇ ਬੁਰੀ ਤਰ੍ਹਾਂ ਨੋਚਿਆ 85 ਸਾਲਾ ਬਜ਼ੁਰਗ

Continues below advertisement

Pitbull Attack | ਗੁਆਂਢੀਆਂ ਦੇ ਪਿਟਬੁੱਲ ਨੇ ਬੁਰੀ ਤਰ੍ਹਾਂ ਨੋਚਿਆ 85 ਸਾਲਾ ਬਜ਼ੁਰਗ

#Gurdaspur #Pitbull #abplive

ਖਬਰ ਗੁਰਦਾਸਪੁਰ ਤੋਂ ਜਿਥੇ ਇਕ ਪਿੱਟਬਲ ਕੁੱਤੇ ਨੇ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ ਹੈ।
ਘਟਨਾ ਹਰਚੋਵਾਲ ਕਸਬੇ ਦੇ ਨੇੜਲੇ ਪਿੰਡ ਬਹਾਦਰਪੁਰ ਰਾਜੋਆ ਦੀ ਹੈ
ਪਰਿਵਾਰ ਮੁਤਾਬਕ ਗੁਆਂਢੀਆਂ ਨੇ ਦਿਖਾਵੇ ਲਈ ਪਿਟਬੁੱਲ ਨਸਲ ਦਾ ਕੁੱਤਾ ਪਾਲਿਆ ਹੋਇਆ ਹੈ
ਜੋ ਪਿੰਡ ਚ ਕਈ ਲੋਕਾਂ ਨੂੰ ਵੱਢ ਚੁੱਕਾ ਹੈ |
ਪਿੰਡ ਵਾਲਿਆਂ ਦੇ ਵਾਰ ਵਾਰ ਕਹਿਣ ਦੇ ਬਾਵਜ਼ੂਦ ਉਨ੍ਹਾਂ ਘਰ ਕੁੱਤਾ ਰੱਖਿਆ ਹੈ
ਜਿਸਨੇ ਹੁਣ ਉਨ੍ਹਾਂ ਦੇ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ ਹੈ| ਜਿਨ੍ਹਾਂ ਦੀ ਗੰਭੀਰ ਹਾਲਤ ਦੇ ਚਲਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰਨਾ ਪਿਆ |
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਬੱਚੇ ਵੀ ਹਨ ਤੇ ਗੁਆਂਢੀਆਂ ਦੇ ਕੁੱਤੇ ਤੋਂ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੈ
ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਉਕਤ ਗੁਆਂਢੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ |
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram