Pittbull attack In Ludhiana | ਲੁਧਿਆਣਾ 'ਚ ਪਿਟਬੁਲ ਦਾ ਆਤੰਕ - ਮਹਿਲਾ ਦੇ 12 ਥਾਂ ਮਾਰੇ ਦੰਦ
Pittbull attack In Ludhiana | ਲੁਧਿਆਣਾ 'ਚ ਪਿਟਬੁਲ ਦਾ ਆਤੰਕ - ਮਹਿਲਾ ਦੇ 12 ਥਾਂ ਮਾਰੇ ਦੰਦ
#Ludhiana #Pitbull #Ludhiananews #Abplive
ਲੁਧਿਆਣਾ ਵਿੱਚ ਪਿਟਬੁਲ ਕੁੱਤੇ ਦਾ ਆਤੰਕ ਦੇਖਣ ਨੂੰ ਮਿਲਿਆ। ਜਿਥੇ ਮੋਰ ਸਿੰਘ ਨਗਰ ਇਲਾਕੇ ਵਿੱਚ ਇੱਕ ਪਿਟਬੁਲ ਕੁੱਤੇ ਨੇ ਇੱਕ ਮਹਿਲਾ ਉੱਤੇ ਹਮਲਾ ਕਰ ਦਿੱਤਾ। ਕੁੱਤੇ ਨੇ ਕਰੀਬ 15 ਮਿੰਟ ਤੱਕ ਔਰਤ ਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਫੜੀ ਰੱਖਿਆ।
ਇਸ ਦੌਰਾਨ ਲੋਕਾਂ ਨੇ ਜਦੋ ਜਹਿਦ ਦੇ ਨਾਲ ਮਹਿਲਾ ਨੂੰ ਪਿਟਬੁੱਲ ਦੇ ਸ਼ਿਕੰਜੇ ਤੋਂ ਛੁਡਵਾਇਆ
ਤੇ ਤੁਰੰਤ ਹਸਪਤਾਲ ਲਿਜਾਇਆ ਗਿਆ।
ਪੀੜਤ ਮਹਿਲਾ ਦੀ ਪਹਿਚਾਣ ਰਿਤੂ ਵਜੋਂ ਹੋਈ ਹੈ।ਮਹਿਲਾ ਮੁਤਾਬਕ ਉਹ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਇੱਕ ਘਰ ਵਿੱਚੋਂ ਪਿਟਬੁੱਲ ਕੁੱਤਾ ਭੱਜਾ ਆਇਆ। ਜਿਸ ਨੇ ਆਉਂਦਿਆਂ ਹੀ ਪਹਿਲਾਂ ਉਸ ਦੀ ਲੱਤ ਵੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਦੌਰਾਨ ਕੁੱਤੇ ਨੇ ਉਸਦੀ ਬਾਂਹ ਫੜ ਲਈ। ਔਰਤ ਦੀ ਚੀਕ ਸੁਣ ਕੇ ਕੁੱਤੇ ਦੇ ਮਾਲਕ ਤੇ ਲੋਕ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਕੜੀ ਮਸ਼ੱਕਤ ਨਾਲ ਮਹਿਲਾ ਨੂੰ ਪਿਟਬੁੱਲ ਦੇ ਸ਼ਿਕੰਜੇ ਤੋਂ ਛੁਡਵਾਇਆ | ਘਟਨਾ ਤੋਂ ਬਾਅਦ ਕੁੱਤੇ ਦੇ ਮਾਲਕਾਂ ਵਲੋਂ ਮਾਫੀ ਮੰਗੀ ਜਾ ਰਹੀ ਹੈ ਤੇ ਪੀੜਤ ਮਹਿਲਾ ਹਸਪਤਾਲ ਚ ਜੇਰੇ ਇਲਾਜ਼ ਹੈ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha