ਮੋਦੀ ਦੀ ਰੈਲੀ 'ਚ ਮੀਂਹ ਨੇ ਪਾਇਆ ਰੰਗ 'ਚ ਭੰਗ, ਕੁਰਸੀਆਂ ਰਹੀਆਂ ਖਾਲੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫਿਰੋਜ਼ਪੁਰ ‘ਚ ਰੈਲੀ
ਮੀਂਹ ਨੇ ਰੈਲੀ ਦੇ ਇੰਤਜ਼ਾਮਾਂ ‘ਚ ਪਾਇਆ ਵਿਘਨ
ਕੈਪਟਨ ਅਮਰਿੰਦਰ ਸਿੰਘ ਵੀ ਰੈਲੀ ‘ਚ ਹੋਏ ਸ਼ਾਮਿਲ
ਫਤਿਹਜੰਗ ਬਾਜਵਾ ਵੀ ਰੈਲੀ ਦੀ ਸਟੇਜ ਤੇ ਮੌਜੂਦ
ਖੇਤੀ ਕਾਨੂੰਨ ਰੱਦ ਹੋਣ ਦੇ ਬਾਅਦ ਪਹਿਲੀ ਵਾਰ ਪੰਜਾਬ ਆਏ ਮੋਦੀ
Tags :
PM Modi Rally Live