PM ਨੂੰ ਮਿਲਣਗੇ CM ਭਗਵੰਤ ਮਾਨ, ਪ੍ਰਧਾਨ ਮੰਤਰੀ ਤੋਂ ਮੁਲਾਕਾਤ ਦਾ ਮੰਗਿਆ ਸਮਾਂ
Continues below advertisement
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ
PM ਦੇ ਨਾਲ ਨਾਲ ਗ੍ਰਹਿ ਮੰਤਰੀ ਨਾਲ ਤੋਂ ਵੀ ਸਮਾਂ ਦੇਣ ਦੀ ਮੰਗ
CM ਦਾ ਅਹੁਦਾ ਸੰਭਾਲਣ ਬਾਅਦ ਰਸਮੀ ਤੌਰ ’ਤੇ ਮਿਲਣਗੇ ਮਾਨ
ਪੰਜਾਬ ਦੇ ਮੁੱਦਿਆਂ ’ਤੇ ਵੀ ਚਰਚਾ ਕਰਨਗੇ ਭਗਵੰਤ ਮਾਨ
Continues below advertisement
Tags :
Bhagwant Mann Modi Meeting