ਪਟਿਆਲਾ ‘ਚ ਪੁਲਿਸ ਤੇ ETT-TET ਪਾਸ ਬੇਰੁਜ਼ਗਾਰਾਂ ਵਿਚਾਲੇ ਧੱਕਾ-ਮੁੱਕੀ, ਹੋਇਆ ਲਾਠੀਚਾਰਜ
Continues below advertisement
ਪਟਿਆਲਾ ‘ਚ ETT-TET ਪਾਸ ਬੇਰੁਜ਼ਗਾਰਾਂ ਦਾ ਮੁਜ਼ਾਹਰਾ
ਮੁੱਖ ਮੰਤਰੀ ਦੇ ਮੋਤੀ ਮਹਿਲ ਨੇੜੇ ਬੇਰੁਜ਼ਗਾਰ ਕਰ ਰਹੇ ਨੇ ਪ੍ਰਦਰਸ਼ਨ
ਕਈ ਮਹੀਨਿਆਂ ਤੋਂ ਬੇਰੁਜ਼ਗਾਰ ਨੌਕਰੀ ਲਈ ਕਰ ਰਹੇ ਮੁਜ਼ਾਹਰਾ
ਪੁਲਿਸ ਅਤੇ ਬੇਰੁਜ਼ਗਾਰਾਂ ਦਰਮਿਆਨ ਧੱਕਾ-ਮੁੱਕੀ ਅਤੇ ਹੋਇਆ ਲਾਠੀਚਾਰਜ
Continues below advertisement