ਸਪੈਸ਼ਲ ਸੈਸ਼ਨ ਤੋਂ ਪਹਿਲਾਂ ਸਿਆਸੀ ਖਿੱਚੋਤਾਣ ,ਅਕਾਲੀ ਦਲ ਨੇ ਕੈਪਟਨ 'ਤੇ ਲਾਏ ਇਲਜ਼ਾਮ

Continues below advertisement

ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਮੁਕਾਬਲਾ ਕਰਨ ਲਈ ਬਿੱਲ ਲਿਆਇਆ ਜਾ ਸਕੇ। ਇਸ ਕਰਕੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਕਸ਼ਨ 'ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਮਗਰੋਂ ਪੂਰੇ ਦੇਸ਼ ਦੀ ਸਿਆਸਤ ਗਰਮਾ ਸਕਦੀ ਹੈ। ਜਿਸ 'ਤੇ ਅਕਾਲੀ ਦਲ ਨੇ ਸਿਆਸੀ ਵਾਰ ਕਰਦੇ ਹੋਏ ਕੈਪਟਨ 'ਤੇ ਕਈ ਇਲਜ਼ਾਮ ਲਗਾਏ। 

Continues below advertisement

JOIN US ON

Telegram