Punjab politics| 'ਗਰੰਟੀ ਚੇਤੇ ਕਰਈ ਤੇ ਕੱਪੜਿਆਂ ਤੋਂ ਬਾਹਰ ਹੋ ਜਾਂਦੇ,ਮਾਨ ਸਾਹਬ ਨੂੰ ਇੰਨੀਆਂ ਮਿਰਚਾਂ ਲੱਗ ਗਈਆਂ'

Punjab politics| 'ਗਰੰਟੀ ਚੇਤੇ ਕਰਈ ਤੇ ਕੱਪੜਿਆਂ ਤੋਂ ਬਾਹਰ ਹੋ ਜਾਂਦੇ,ਮਾਨ ਸਾਹਬ ਨੂੰ ਇੰਨੀਆਂ ਮਿਰਚਾਂ ਲੱਗ ਗਈਆਂ'

#Politics #CMMann #SukhwinderKotli #Bikramsinghmajithiya #Bhagwantmann #abpsanjha #abplive 

ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਵਿਧਾਨ ਸਭਾ ਵਿੱਚ ਹੋਈ ਇੱਕ ਟਿੱਪਣੀ ਦਾ ਮਸਲਾ ਖੂਬ ਗਰਮਾ ਗਿਆ , ਵਿਰੋਧੀਆਂ ਨੇ ਮੁੱਖ ਮੰਤਰੀ ਨੂੰ ਘੇਰ ਲਿਆ ਦਲਿਤ ਭਾਈਚਾਰੇ ਦੇ ਅਪਮਾਨ ਦਾ ਇਲਜ਼ਾਮ ਲਾਇਆ, ਕਾਂਗਰਸੀਆਂ ਸਣੇ ਅਕਾਲੀ ਦਲ ਨੇ ਵੀ ਭਗਵੰਤ ਮਾਨ ਦੀ ਖੂਬ ਨਿਖੇਧੀ ਕੀਤੀ ਹੈ..ਦਰਅਸਲ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਖੂਬ ਹੰਗਾਮਾ ਹੋ ਰਿਹਾ ਸੀ, ਇਸੇ ਮੌਕੇ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਦਲਿਤ ਡਿਪਟੀ ਮੁੱਖ ਮੰਤਰੀ ਹੋਣਾ ਚਾਹੀਦਾ ਇਸੇ ਦੌਰਾਨ ਕੀਤੀ ਟਿੱਪਣੀ ਕਾਂਗਰਸ ਨੂੰ ਨਾਗਵਾਰ ਗੁਜ਼ਰੀ ਹੈ ਅਤੇ ਉਨ੍ਹਾਂ ਨੇ ਸਦਨ ਦੇ ਅੰਦਰ ਅਤੇ ਬਾਹਰ ਮਾਨ ਨੂੰ ਖੂਬ ਕੋਸਿਆ |

JOIN US ON

Telegram
Sponsored Links by Taboola