ਦੇਰ ਰਾਤ ਸ਼ੂਟਰਾਂ ਦਾ ਕੀਤਾ ਗਿਆ ਪੋਸਟਮਾਰਟਮ, ਸ਼ੂਟਰਾਂ ਦੇ ਸਰੀਰ ਚੋਂ ਮਿਲੀਆਂ 4-4 ਗੋਲੀਆਂ
ਦੇਰ ਰਾਤ ਸ਼ੂਟਰਾਂ ਦਾ ਕੀਤਾ ਗਿਆ ਪੋਸਟਮਾਰਟਮ
ਦੋਹਾਂ ਸ਼ੂਟਰਾਂ ਦੇ ਸਰੀਰ ਚੋਂ ਮਿਲੀਆਂ 4-4 ਗੋਲੀਆਂ
ਬੁੱਧਵਾਰ ਨੂੰ ਐਨਰਾਊਂਟਰ 'ਚ ਮਾਰੇ ਗਏ ਸੀ ਦੋਵੇਂ ਸ਼ੂਟਰ
ਮੂਸੇਵਾਲਾ ਕੇਸ 'ਚ ਵਾਂਟੈੱਡ ਸਨ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ
ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਹੋਇਆ ਪੋਸਟਮਾਰਟਮ
Tags :
Punjab News Amritsar Sidhu Moosewala Abp Sanjha Shooter Amritsar Medical College Amritsar Manpreet Singh Mannu Gangster Jagroop Singh Roopa Moosewalas Killer