ਪ੍ਰਤਾਪ ਬਾਜਵਾ 'ਤੇ ਸ਼ਮਸ਼ੇਰ ਦੁੱਲੋੰ ਦੁਬਾਰਾ ਕਿਉਂ ਪਹੰਚੇ GRG Road ? | Punjab Congress Crisis
ਬਾਜਵਾ ਤੇ ਦੁਲੋ ਫਿਰ ਪਹੁੰਚੇ ਕਾਂਗਰਸ ਵਾਰ ਰੂਮ ਦਫ਼ਤਰ
ਕੈਪਟਨ ਦੇ ਪਹੁੰਚਣ ਤੋਂ ਪਹਿਲਾਂ ਪਹੁੰਚੇ ਦੋਵੇਂ ਲੀਡਰ
ਕੈਪਟਨ ਦੇ ਆਉਣ ਬਾਅਦ ਦੋਵੇਂ ਲੀਡਰ ਬਾਹਰ ਆਏ
ਹਰੀਸ਼ ਰਾਵਤ ਨੇ ਕਿਹਾ ਦੋਵਾਂ ਲੀਡਰਾਂ ਨੂੰ ਨਹੀਂ ਬੁਲਾਇਆ