ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲੇ ਪ੍ਰਤਾਪ ਬਾਜਵਾ

Continues below advertisement

ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲੇ ਪ੍ਰਤਾਪ ਬਾਜਵਾ

ਪੰਜਾਬ ਚੋਣ ਕਮੀਸ਼ਨਰ ਨੂੰ ਮਿਲੇ ਕਾਂਗਰਸੀ ਲੀਡਰ ।  ਅੱਜ ਆਪਣੇ ਸਾਥੀਆਂ ਨਾਲ ਚੋਣ ਕਮਿਸ਼ਨ ਪੰਜਾਬ ਨੂੰ ਮੰਗ ਪੱਤਰ ਦੇਣ ਆ ਸੀ । ਪੰਚਾਇਤਾਂ ਭੰਗ ਕਰਨ ਦੀਆਂ ਕਮੀਆਂ ਦੱਸਿਆ  । ਜੋ 1-1-23 ਤੋਂ ਕੀਤੀਆਂ ਉਹਨਾ ਵਾਅਦਾ ਕੀਤਾ ਕਿ ਜੋ ਹੁਣ ਦੀ ਲਿਸਟ ਹੋਵੇਗੀ ਉਹ ਲੋਕ ਵੀ ਇਸ ਵਿੱਚ ਐਡ ਕੀਤੇ ਜਾਣਗੇ । ਜੋ ਵੀ ਡੀਸੀ ਦੀ ਵੈਬ ਸਾਈਟ ਤੋ ਵੋਟਰ ਸੋਚੀ ਡਾਉਨਲੋਡ ਕੀਤੀ ਜਾ ਸਕਦੀ ਹੈ । ਕੱਲ ਤੋਂ ਨਾਮਕਰਨ ਸੂਰੂ ਹੋ ਗਏ ਪਰ  ਪੰਚਾਇਤ ਸੈਕਟਰੀ ਅਤੇ BDPO ਨੇ ਆਪਣੇ ਫੋਨ ਤੱਕ ਬੰਦ ਕਰ ਲਏ । ਪੰਚਾਇਤ ਸੈਕਟਰੀ ਜਿੰਨਾਂ ਤੋਂ 2-3 ਪਿੰਡ ਹੋਣੇ ਚਾਹੀਦੇ ਹਨ ਪਰ ਉਹਨਾਂ ਕੋਲ 80 ਦੇ ਕਰੀਬ ਪਿੰਡ ਹਨ।ਜੋ SC  ਹੈ ਜਿਸ ਕੋਲ ਪਹਿਲੇ ਵਾਲਾ ਸੈਰਕਟੀਫੇਗਟ ਹੀ ਮੰਨ ਲਿਆ ਜਾਵੇਗਾ । ਵੋਟਾਂ ਦੀ ਗਿਣਤੀ ਕੈਮਰਾ ਦੇ ਸਾਹਮਣੇ ਕੀਤੀ ਜਾਵੇ । ਚੋਣਾ ਦਾ ਐਲਾਨ ਹੋਣ ਤੋਂ ਪਹਿਲਾਂ ਸਰਕਾਰ ਨੇ DC ਅਤੇ SDM ਬਦਲ ਦਿੱਤੇ । ਜੋ ਪੰਜਾਬ ਦੇ ਹਲਾਤ ਹਨ ਉਸ ਹਿਸਾਬ ਨਾਲ ਸਰਕਾਰ ਬਹੁਤ ਸਮਾਂ ਚੱਲਣ ਵਾਲੀ ਨਹੀਂ । ਪੰਜਾਬ ਦੇ 13000 ਪਿੰਡਾਂ ਵਿੱਚ ਇਹ ਚੋਣਾਂ ਹੋਣੀਆਂ ਹਨ ਜਿਅਦਾਤਰ ਪੰਜਾਬ ਪਿੰਡਾਂ ਵਿੱਚ ਹੀ ਰਹਿੰਦਾ ਹੈ। ਕੇਂਦਰ ਤੋ ਪੈਸੇ ਲੈ ਲਏ ਪਰ ਕੰਪਣੀਆ ਨੂੰ ਪੈਸੇ ਨਹੀ ਦਿੱਤੇ । ਗਰੀਬ ਲੋਕਾਂ ਦੇ ਕਾਰਡ ਨਵੇ ਬਣਾ ਕਿ ਲੋਕਾ ਨੂੰ ਪ੍ਰਾਈਵੇਟ ਹਸਪਾਤ ਵਿੱਚ ਭੇਜਿਆ ਜਾਵੇ । ਸੁਨੀਲ ਜਾਖੜ ਦੇ ਅਸਤੀਫੇ ਬਾਰੇ ਕਿਹਾ ਕਿ ਰਵਨੀਤ ਬਿਟੂ ਇਹ ਤੇ ਭਾਰੀ ਹੋ ਗਏ ਹਨ । ਹੁਣ ਕਾਂਗਰਸ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀ ਹੋ ਸਕਦੀ ਹੈ

Continues below advertisement

JOIN US ON

Telegram