ਜਨਤਾ ਬਜਟ ਦੀ ਤਿਆਰੀ; CM Bhagwant Mann ਨਾਲ Harpal Cheema ਦੀ ਮੀਟਿੰਗ ਜਾਰੀ @ABP Sanjha ​

ਜਨਤਾ ਬਜਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਹਰਪਾਲ ਚੀਮਾ ਵਿਚਕਾਰ ਮੀਟਿੰਗ ਜਾਰੀ ਹੈ। ਵਿੱਤ ਮੰਤਰੀ ਵੱਲੋਂ ਬਜਟ ਨੂੰ ਲੈ ਕੇ ਲੋਕਾਂ ਦੇ ਵਿਚਾਰ ਮੁੱਖ ਮੰਤਰੀ ਅੱਗੇ ਰੱਖੇ ਜਾਣਗੇ ਤੇ ਬਜਟ ਵਿਤ ਉਸ ਹਿਸਾਬ ਨਾਲ ਸੋਧ ਜਾਂ ਕੋਈ ਬਦਲ ਕੀਤਾ ਜਾਵੇਗਾ।

JOIN US ON

Telegram
Sponsored Links by Taboola