ਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲ

ਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲ

ਤਰਨ ਤਾਰਨ 
 
ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਚੱਲ ਰਹਾ ਹੈ ਸਮਾਗਮ 
 
ਸਟੇਜ ਤੋਂ ਅਲੱਗ ਅਲੱਗ ਸ਼ਖਸ਼ੀਅਤਾਂ ਕਰ ਰਹੀਆਂ ਹਨ ਸੰਬੋਧਨ 
 
ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੁਸ਼ਮਣ ਹੈ ਪੰਥ ਦੀ 1984 ਵਿੱਚ ਕੀਤਾ ਹੈ ਸਭ ਤੋਂ ਵੱਡਾ ਘਾਣ 
 
ਧਾਮੀ ਨੇ ਕਿਹਾ ਪੰਜਾਬ ਦੀ ਧਰਤੀ ਤੇ ਅਕਾਲੀ ਦਲ ਦੀ ਸਰਕਾਰ ਵੀ ਬਣੀ ਕਾਂਗਰਸ ਦੀ ਸਰਕਾਰ ਵੀ ਬਣੀ ਅਤੇ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਦੋਂ ਵੀ ਕੋਈ ਸਰਕਾਰ ਆਈ ਉਨਾਂ ਨੇ ਵੱਧ ਚੜ੍ ਕੇ ਸ਼ਤਾਬਦੀ ਸਮਾਗਮ ਮਨਾਏ ਲੇਕਿਨ ਅੱਜ ਇਸ ਸਰਕਾਰ ਨੇ ਛੁੱਟੀ ਤੱਕ ਨਹੀਂ ਕੀਤੀ
 
ਐਸਜੀਪੀਸੀ ਪ੍ਰਧਾਨ ਧਾਮੀ ਸਟੇਜ ਤੋਂ ਗਰਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਉੱਪਰ
 
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਣਾ ਰਣੌਤ ਦੀ ਜਦ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਤਾਂ ਇਸ ਨੂੰ ਨੋਟਿਸ ਵੀ ਦਿੱਤਾ ਗਿਆ 
 
ਮੀਡੀਆ ਰਾਹੀ ਕਿਹਾ ਵੀ ਗਿਆ ਸੀ ਕਿ ਇਸ ਤਰੀਕੇ ਦੀਆਂ ਧਾਰਮਿਕ ਗੱਲਾਂ ਜਿਹੜੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ 
 
ਧਾਮੀ ਨੇ ਕਿਹਾ ਸੈਂਸਰ ਬੋਰਡ ਨੇ ਕਲੀਅਰੈਂਸ ਦੇ ਦਿੱਤੀ ਹੈ ਸੈਂਸਰ ਬੋਰਡ ਵੀ ਕਦੀ ਨਾ ਕਦੀ ਪੱਖਵਾਦੀ ਗੱਲ ਕਰ ਜਾਂਦਾ ਹੈ ਧਾਰਮਿਕ ਗੱਲ ਜਿਹੜੀ ਵੀ ਹੁੰਦੀ ਹੈ ਚਾਹੇ ਕੌਮ ਹੋਵੇ ਚਾਹੇ ਕੋਈ ਸੰਸਥਾ ਉਹਨਾਂ ਕੋਲੋਂ ਕਲੀਅਰ ਕਰਵਾਉਣੀ ਚਾਹੀਦੀ ਹੈ 
 
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਬਹੁਤ ਵੱਡਾ ਮਾਨ ਦਿੱਤਾ ਗਿਆ ਹੈ l ਸਾਡੇ ਨਾਇਕ ਵੀ ਹਨ ਅਤੇ ਹਰ ਇੱਕ ਮਨੁੱਖ ਉਹਨਾਂ ਦੀ ਫਕਰ ਵੀ ਕਰਦਾ ਹੈ। 
 
ਏਕੇ47 ਕਿਸ ਨੇ ਰੱਖੀ ਹੈ ਇਹ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਤੇ ਭੜਕਾਇਆ ਜਾ ਰਿਹਾ ਹੈ ਕੰਗਨਾ ਨੂੰ ਰਨੌਤ ਨੂੰ ਬਾ ਜਾਣਾ ਚਾਹੀਦਾ ਹੈ
 
 

JOIN US ON

Telegram
Sponsored Links by Taboola