ਰਾਸ਼ਟਰਪਤੀ ਕੋਲ ਕੈਪਟਨ ਲਈ ਨਹੀਂ ਸਮਾਂ..!

ਰਾਸ਼ਟਰਪਤੀ ਨੇ CM ਕੈਪਟਨ ਨਾਲ ਮੀਟਿੰਗ ਇਨਕਾਰੀ.ਕੈਪਟਨ ਦਾ ਐਲਾਨ ਕੱਲ੍ਹ ਵਿਧਾਇਕ ਦਿੱਲੀ ਦੇ ਰਾਜਘਾਟ 'ਤੇ ਧਰਨਾ ਦੇਣਗੇ.ਧਾਰਾ 144 ਲੱਗੀ ਹੋਣ ਕਾਰਨ ਪੰਜਾਬ ਭਵਨ ਤੋਂ 4-4 ਵਿਧਾਇਕਾਂ ਦਾ ਬੈਚ ਜਾਏਗਾ.ਕੋਲੇ ਦੀ ਕਮੀ ਨੂੰ ਲੈਕੇ ਹਾਲਾਤ ਸੰਜੀਦਾ ਨੇ, ਥਰਮਲ ਪਲਾਂਟ ਬੰਦ ਹੋ ਗਏ - ਸੀਐੱਮ.ਕੈਪਟਨ ਨੇ ਕਿਹਾ ਖੇਤੀ ਸਪਲਾਈ ਵੀ ਰੁਕ ਗਈ
 

JOIN US ON

Telegram
Sponsored Links by Taboola