ਬਿਕਰਮ ਮਜੀਠੀਆ ਦੇ ਸਵਾਲਾਂ ਦਾ ਰਾਜਕੁਮਾਰ ਵੇਰਕਾ ਨੇ ਦਿੱਤਾ ਮੋੜਵਾਂ ਜਵਾਬ
Continues below advertisement
ਮੁਹਾਲੀ 'ਚ ਸਟੇਟ ਕ੍ਰਾਈਮ ਬ੍ਰਾਂਚ 'ਚ ਹੋਏ ਪੇਸ਼ ਮਜੀਠੀਆ
ਮੇਰੇ 'ਤੇ ਦਰਜ FIR ਸਿਆਸਤ ਤੋਂ ਪ੍ਰੇਰਿਤ - ਮਜੀਠੀਆ
SIT ਇਨਸਾਫ਼ ਕਰਨਾ ਚਾਹੁੰਦੀ ਤਾਂ ਸਹੀ ਜਾਂਚ ਕਰੇ - ਮਜੀਠੀਆ
ਸਭ ਕੁਝ ਕਾਨੂੰਨ ਦੇ ਮੁਤਾਬਿਕ ਹੋ ਰਿਹਾ - ਵੇਰਕਾ
ਮਜੀਠੀਆ 'ਤੇ ਜੋ ਕੇਸ ਚੱਲ ਰਿਹਾ ਉਹ ਪੁਰਾਣਾ - ਵੇਰਕਾ
ਪੁਰਾਣੇ ਕੇਸ 'ਤੇ ਹੀ ਹੋ ਰਹੀ ਕਾਰਵਾਈ - ਰਾਜ ਕੁਮਾਰ ਵੇਰਕਾ
ਸਭ ਕੁਝ ਕਾਨੂੰਨ ਦੇ ਦਾਇਰੇ ਤੇ HC ਦੀ ਨਿਗਰਾਨੀ 'ਚ ਹੋ ਰਿਹਾ
'CM, ਰੰਧਾਵਾ ਅਤੇ ਜ਼ੀਰਾ ਦੀ ਮੀਟਿੰਗ ਦਾ ਕੇਸ ਨਾਲ ਕੋਈ ਸਬੰਧ ਨਹੀਂ'
Continues below advertisement
Tags :
Bikram Majithia