Punbus ਕੱਚੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦਾ ਤੋਹਫਾ| PRTC|PUNBUS|PUNJAB NEWS|
Continues below advertisement
Punbus ਕੱਚੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦਾ ਤੋਹਫਾ| PRTC|PUNBUS|PUNJAB NEWS|
Punbus ਕੱਚੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦਾ ਤੋਹਫਾ| PRTC|PUNBUS|PUNJAB NEWS|
#punbus #punjabnews #sukhbirbadal
ਪਨਬਸ ਦੇ ਕਚੇ ਕਰਮਚਾਰੀਆ ਦੀ ਤਣਖਾਹ ਚ ਵਾਧਾ
ਡਰਾਇਰ ਕੰਡਕਟਰ ਅਤੇ ਵਰਕਸ਼ਾਪ ਕਰਮਚਾਰੀਆ ਦੀ ਤਣਖਾਹ ਚ ਵਾਧਾ
ਆਉਟ ਸੋਰਸ ਤੇ ਕਮ ਕਰ ਰਹੇ ਕਰਮਚਾਰੀਆ ਦੀ ਤਣਖਾਹ 5 ਫੀਸਦੀ ਵਧਾਈ ਗਈ ਹੈ
1 ਨਵੰਬਰ 2024 ਤਕ ਇਕ ਸਾਲ ਪੂਰਾ ਕਰ ਚੁਕੇ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ
ਪੰਜਾਬ ਸਰਕਾਰ ਨੇ ਪਨਬਸ ਦੇ ਕਚੇ ਕਰਮਚਾਰੀਆ ਨੂੰ ਤੋਫਾ ਦਿਤਾ ਹੈ
5 ਫੀਸਦੀ ਵਾਧਾ ਇਨਾ ਕਰਮਚਾਰੀਆ ਦੀ ਤਣਖਾਹ ਚ ਵਾਧਾ ਕੀਤਾ ਗਿਆ ਹੈ ।
ਬੁਧਵਾਰ ਨੂੰ ਕਚੇ ਕਾਮਿਆ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਈ ਸੀ ।
ਪਨਬਸ ਦੇ ਕਚੇ ਕਾਮਿਆ ਦੇ ਵਲੋ ਪਿਛਲੇ ਦਿਨੀ ਹੜਤਾਲ ਵੀ ਕੀਤੀ ਗਈ ਸੀ
. ਟਰਾੰਸਪੋਰਟ ਮੰਤਰੀ ਲਾਲਜੀਤ ਭੁਲਰ ਵਲੋ ਫੈਸਲਾ ਲੈਂਦੇ ਹੋਏ ਇਨਾ ਕਰਮਚਾਰੀਆ ਦੀ ਤਣਖਾਹ ਵਧਾਈ ਜਾਏ ।
Continues below advertisement