ਪਟਿਆਲਾ 'ਚ ਪਨ ਬੱਸ ਦੇ ਵਰਕਰਾਂ ਨੇ ਕੈਪਟਨ ਖਿਲਾਫ ਚੁੱਕਿਆ ਝੰਡਾ, ਪਿੰਡ-ਪਿੰਡ ਭੰਡਨ ਦੀ ਤਿਆਰੀ
ਪੰਜਾਬ ‘ਚ ਤਿੰਨ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ
ਬੱਸਾਂ ਨਾ ਚੱਲਣ ਕਰਕੇ ਮੁਸਾਫਿਰ ਹੋਏ ਖੱਜਲ ਖੁਆਰ
ਕੌਨਟ੍ਰੈਕਟ ਵਰਕਰਾਂ ਨੇ ਪਟਿਆਲਾ ‘ਚ ਲਾਇਆ ਧਰਨਾ
7800 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹੋ ਰਹੀ ਮੰਗ
ਮੋਤੀ ਮਹਿਲ ਦੇ ਘਿਰਾਓ ਦਾ ਕੀਤਾ ਗਿਆ ਸੀ ਐਲਾਨ
ਪਟਿਆਲਾ ਦੇ ਫੁਹਾਰਾ ਚੌਕ ‘ਚ ਲਾਇਆ ਗਿਆ ਧਰਨਾ
27 ਬੱਸ ਡਿਪੂਆਂ ‘ਤੇ ਮੁਲਾਜ਼ਮਾਂ ਨੇ
ਪਨਬਸ ਦੇ 18 ਤੇ PRTC ਦੇ 9 ਡਿਪੂ ਬੰ
ਮੁਲਾਜ਼ਮਾਂ ਨੇ 4 ਘੰਟਿਆਂ ਲਈ ਬੰਦ ਰੱਖੇ ਬੱਸ ਅੱਡੇ
28 ਤੋਂ 30 ਜੂਨ ਤੱਕ ਪੰਜਾਬ ‘ਚ ਸਰਕਾਰੀ ਬੱਸਾਂ ਬੰਦ
ਰੋਡਵੇਜ਼ ਪਨਬੱਸ ਕੰਟਰੈਕਟ ਯੂਨੀਅਨ ਵੱਲੋਂ ਹੜਤਾਲ
PRTC ਵਰਕਰ ਯੂਨੀਅਨ ਵੱਲੋਂ ਵੀ ਕੀਤੀ ਜਾ ਰਹੀ ਹੈ ਹੜਤਾਲ
ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀ ਰੱਖੀ ਮੰਗ
ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਮੰਗ ਕਰ ਰਹੇ ਮੁਲਾਜ਼ਮ
Tags :
Punbus Strike