ਕਿਸਾਨਾਂ ਲਈ ਇੱਕ ਹੋਈ ਸਾਰੀਆਂ ਪਾਰਟੀਆਂ, ਇੱਕ ਹੋਏ ਸਭ ਦੇ ਸੁਰ
ਕਿਸਾਨ ਅੰਦੋਲਨ ਨੂੰ ਲੈ ਕੇ ਆਲ ਪਾਰਟੀ ਮੀਟਿੰਗ
CM ਕੈਪਟਨ ਦੀ ਅਗਵਾਈ ਹੇਂਠ ਬੈਠਕ
ਬੀਜੇਪੀ ਨੂੰ ਛੱਡ ਸਾਰੀਆਂ ਪਾਰਟੀਆਂ ਮੀਟਿੰਗ 'ਚ ਸ਼ਾਮਲ
CM ਕੈਪਟਨ ਦੀ ਅਗਵਾਈ ਹੇਂਠ ਬੈਠਕ
ਬੀਜੇਪੀ ਨੂੰ ਛੱਡ ਸਾਰੀਆਂ ਪਾਰਟੀਆਂ ਮੀਟਿੰਗ 'ਚ ਸ਼ਾਮਲ
ਅਕਾਲੀ ਦਲ, ਆਮ ਆਦਮੀ ਪਾਰਟੀ ਵੀ ਮੀਟਿੰਗ ਦਾ ਹਿੱਸਾ
ਲੋਕ ਇਨਸਾਫ਼ ਪਾਰਟੀ ਤੇ ਸੁਖਪਾਲ ਖਹਿਰਾ ਵੀ ਪਹੁੰਚੇ