ਕੇਂਦਰ ਦੇ ਥਾਪੜੇ ਮਗਰੋਂ ਪੰਜਾਬ BJP ਲੀਡਰ ਸਰਗਰਮ, ਕੈਪਟਨ ਤੇ ਸੁਖਬੀਰ 'ਤੇ ਤਿੱਖਾ ਹੱਲਾ

ਦਹਾਕਿਆਂ ਤੋਂ ਕਿਸਾਨ ਕਾਨੂੰਨਾਂ 'ਚ ਆਜ਼ਾਦੀ ਦੀ ਮੰਗ ਕਰ ਰਹੇ ਸੀ'
'ਕੈਪਟਨ ਨੇ 2017 'ਚ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ' 
'ਕਾਂਗਰਸ ਨੇ ਲੋਕ ਸਭਾ ਚੋਣਾਂ 'ਚ ਵਾਅਦਾ ਦੁਹਰਾਇਆ ਸੀ'
'ਰਾਹੁਲ ਗਾਂਧੀ ਨੇ ਇਹਨਾਂ ਖੇਤੀ ਕਾਨੂੰਨਾਂ ਦਾ ਵਾਅਦਾ ਕੀਤਾ'
'ਮੋਦੀ ਜੀ ਨੇ ਦੇਸ਼ ਨੂੰ ਬਦਲਣ ਦਾ ਕੀਤਾ ਸੀ ਵਾਅਦਾ'
ਕਿਸਾਨ ਸਾਡੀ ਦੇਸ਼ ਦੀ ਸ਼ਾਨ ਅਤੇ ਜਾਨ - ਸ਼ਵੇਤ ਮਲਿਕ 
'ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ' 
 'ਕਿਸਾਨ ਪੜੇ-ਲਿਖੇ ਨਹੀਂ , ਸਿੱਖਿਅਤ ਲੋਕ ਕਰਨਗੇ ਐਗਰੀਮੈਂਟ' 
 'ਕਣਕ ਅਤੇ ਝੋਨੇ  'ਤੇ ਨਹੀਂ ਰਹਿਣਾ ਚਾਹੀਦਾ ਨਿਰਭਰ' 
'ਕਾਂਗਰਸ ਨੇ ਪ੍ਰਚਾਰ ਕੀਤਾ ਕਿ MSP ਤੇ ਮੰਡੀਕਰਨ ਖ਼ਤਮ' 

JOIN US ON

Telegram
Sponsored Links by Taboola