ਪੰਜਾਬ ਬੀਜੇਪੀ ਵੱਲੋਂ ਡੀਜੀਪੀ ਦਿਨਕਰ ਗੁਪਤਾ ਨਾਲ ਮੁਲਾਕਾਤ

ਪੰਜਾਬ ਬੀਜੇਪੀ ਵੱਲੋਂ ਡੀਜੀਪੀ ਦਿਨਕਰ ਗੁਪਤਾ ਨਾਲ ਮੁਲਾਕਾਤ, ਪਾਰਟੀ ਸਮਾਗਮਾਂ ਦੇ ਵਿਰੋਧ ਦਾ ਚੁੱਕਿਆ ਮੁੱਦਾ, ਕਾਂਗਰਸ 'ਤੇ ਸ਼ਹਿ ਦੇ ਇਲਜ਼ਾਮ, ਕਾਂਗਰਸ ਨੇ ਵੀ ਕਿਹਾ, ਕਰੋ ਨਾ ਹੱਦਾਂ ਪਾਰ

ਪੰਜਾਬ 'ਚ ਬੀਜੇਪੀ ਵੱਲੋਂ ਰੈਲੀਆਂ ਕਰਨ ਦਾ ਐਲਾਨ, ਬੀਜੇਪੀ ਲੀਡਰ ਮਦਨ ਮੋਹਨ ਮਿੱਤਲ ਦਾ ਬਿਆਨ, ਵਰਕਰਾਂ ਦੇ ਘਰਾਂ ਬਾਹਰ ਲੱਗੇ ਧਰਨਿਆਂ 'ਚ ਜਾ ਕੇ ਪੁੱਛਾਂਗੇ ਬੀਜੇਪੀ ਵਰਕਰਾਂ ਦਾ ਹਾਲ, ਹਾਲਾਤ ਖ਼ਰਾਬ ਦੀ ਜ਼ਿੰਮੇਵਾਰ ਹੋਵੇਗੀ ਪੁਲਿਸ

JOIN US ON

Telegram
Sponsored Links by Taboola