Punjab Budget: ਸਾਲ 2021-22 ਲਈ ਪੰਜਾਬ ਦਾ ਬਜਟ

'2017 'ਚ ਪੰਜਾਬ ਦੇ ਮਾਲੀ ਹਾਲਾਤ ਠੀਕ ਨਹੀਂ ਸਨ'
7,791 ਕਰੋੜ ਰੁਪਏ ਦੀ ਦੇਣਦਾਰੀ ਵਿਰਾਸਤ 'ਚ ਮਿਲੀ
RBI ਕੋਲ ਪੰਜਾਬ ਦਾ 1168 ਕਰੋੜ ਰੁਪਏ ਜਮਾ
ਬੁਢਾਪਾ ਪੈਨਸ਼ਨ 1500 ਰੁਪਏ ਕਰਨ ਦਾ ਐਲਾਨ
ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ 51,000 ਕਰਨ ਦਾ ਐਲਾਨ
ਪੰਜਾਬ 'ਚ ਸਰਕਾਰੀ ਬੱਸਾਂ 'ਚ ਮਹਿਲਾਵਾਂ ਨੂੰ ਸਫ਼ਰ ਫ੍ਰੀ
ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 'ਚ ਵਾਧੇ ਦਾ ਐਲਾਨ
ਪੈਨਸ਼ਨ 7500 ਤੋਂ ਵਧਾ ਕੇ 9400 ਰੁਪਏ ਹੋਈ

JOIN US ON

Telegram
Sponsored Links by Taboola