Punjab Budget 2021 | ਬਜਟ ਤੋਂ ਪਹਿਲਾਂ 'ਆਪ' ਨੇ ਪੀ.ਕੇ ਖਿਲਾਫ ਕੱਢੀ ਭੜਾਸ
Sarfaraz Singh
Updated at:
08 Mar 2021 12:00 PM (IST)
Download ABP Live App and Watch All Latest Videos
View In Appਵਿਧਾਨ ਸਭਾ 'ਚ ਪੇਸ਼ ਹੋਵੇਗਾ ਪੰਜਾਬ ਦਾ ਬਜਟ
ਬਜਟ ਤੋਂ ਪਹਿਲਾਂ 'ਆਪ' ਦਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
'ਆਪ' ਨੇ ਪ੍ਰਸ਼ਾਂਤ ਕਿਸ਼ੋਰ ਖ਼ਿਲਾਫ਼ ਜਮ ਕੇ ਕੱਢੀ ਭੜਾਸ
ਪੰਜਾਬ 'ਚ ਹਰ ਸਾਲ ਕਰਜ ਚੜਾਇਆ: ਆਪ
'ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਅਹੁਦਾ ਦੇਕੇ ਪੰਜਾਬ ਦੇ ਲੋਕਾਂ 'ਤੇ ਭਾਰ'
'ਕਿਸਾਨ ਕਰਜੇ ਕਾਰਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ'
'ਲੋਕਾਂ ਨੂੰ ਗੁੰਮਰਾਹ ਕਰ ਕੈਪਟਨ ਮੁੱਖ ਮੰਤਰੀ ਬਣੇ ਸਨ'