Punjab Cabinet: ਮਾਨ ਕੈਬਨਿਟ ‘ਚ ਸ਼ਾਮਿਲ ਹੋਣਗੇ 5 ਨਵੇਂ ਚਿਹਰੇ
Continues below advertisement
ਮਾਨ ਕੈਬਨਿਟ ‘ਚ 5 ਨਵੇਂ ਚਿਹਰੇ ਹੋਣਗੇ ਸ਼ਾਮਿਲ
ਸਰਕਾਰ ਬਣਨ ਬਾਅਦ ਪਹਿਲਾ ਕੈਬਨਿਟ ਵਿਸਥਾਰ
ਕੈਬਨਿਟ ‘ਚ 5 ਨਵੇਂ ਚਿਹਰਿਆਂ ਨੂੰ ਮਿਲੇਗੀ ਥਾਂ
4 ਮਾਲਵਾ ਅਤੇ 1 ਮਾਝਾ ਤੋਂ ਹੋਵੇਗਾ ਮੰਤਰੀ
ਅਮਨ ਅਰੋੜਾ ਅਤੇ ਇੰਦਰਬੀਰ ਨਿੱਝਰ ਨੂੰ ਕੈਬਨਿਟ ‘ਚ ਥਾਂ
ਸੁਨਾਮ ਤੋਂ ਦੂਜੀ ਦਫਾ ਵਿਧਾਇਕ ਬਣੇ ਨੇ ਅਮਨ ਅਰੋੜਾ
ਅਨਮੋਲ ਗਗਨ ਮਾਨ ਵੀ ਹੋਣਗੇ ਕੈਬਨਿਟ ਦਾ ਹਿੱਸਾ
ਚੇਤਨ ਸਿੰਘ ਜੌੜਮਾਜਰਾ ਅਤੇ ਫੌਜਾ ਸਿੰਘ ਸਰਾਰੀ ਦਾ ਵੀ ਨਾਮ
ਮਾਨ ਸਣੇ ਕੈਬਨਿਟ ‘ਚ ਹੋਣਗੇ ਕੁੱਲ 15 ਮੰਤਰੀ
Continues below advertisement
Tags :
Punjab News Punjab Government Bhagwant Mann Aman Arora Punjab Cabinet Anmol Gagan Mann Punjab Cabinet Details